ਬਜੁਰਗਾਂ ਦੀ ਇੱਜਤ ਕਰਨਾ ਸਾਡਾ ਫਰਜ਼ ਹੈ \ ਇੰਦਰਜੀਤ ਕਮਲ - Inderjeet Kamal

Latest

Tuesday, 23 September 2014

ਬਜੁਰਗਾਂ ਦੀ ਇੱਜਤ ਕਰਨਾ ਸਾਡਾ ਫਰਜ਼ ਹੈ \ ਇੰਦਰਜੀਤ ਕਮਲ


ਪਰ , ਉਮਰ  ਦਾ ਅਕਲ ਨਾਲ ਕੋਈ ਸੰਬੰਧ ਨਹੀਂ ਹੁੰਦਾ | ਜਰੂਰੀ ਨਹੀਂ ਕਿ ਵੱਡੀ ਉਮਰ ਦਾ ਬੰਦਾ ਆਪਣੇਂ ਤੋਂ ਛੋਟੀ ਉਮਰ ਦੇ ਬੰਦੇ ਨਾਲੋ ਸਿਆਣੀ ਗੱਲ ਕਰੇਗਾ |ਆਮ ਤੌਰ ਤੇ ਲੋਕ ਵੱਡੀ ਉਮਰ ਵਾਲੇ ਨੂੰ ਜਾਂ ਤਾੰਤ੍ਰਿਕ ,ਓਝਾ  ,ਬਾਬਾ  ਬਣਕੇ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਨੂੰ ਹੀ ਸਿਆਣਾ ਕਹਿੰਦੇ ਹਨ | ਸਿਆਣਪ ਜਾਂ ਮੂਰਖਤਾ ਦਾ ਰਿਸ਼ਤਾ ਸਾਡੀ ਸੋਚ , ਸੰਗਤ ਅਤੇ ਦਿਮਾਗ ਨਾਲ ਹੋ ਸਕਦਾ ਹੈ ਕਈ ਵਾਰ ਇੱਕ ਬਹੁਤ ਵਧੀਆ ਦਿਮਾਗ ਦਾ ਮਲਿਕ ਵੀ ਗਲਤ ਸੰਗਤ ਜਾਂ ਮਾੜੀ ਸੋਚ ਕਾਰਨ ਮੂਰਖਤਾ ਕਰ ਸਕਦਾ ਹੈ  | 30-11-13 

2 comments: