ਤਲਾਕ \ ਇੰਦਰਜੀਤ ਕਮਲ - Inderjeet Kamal

Latest

Tuesday, 23 September 2014

ਤਲਾਕ \ ਇੰਦਰਜੀਤ ਕਮਲ

ਅੱਜ ਇਕ ਜਾਣਕਾਰ ਕੈਮਰਾ ਮੰਗਣ ਆ ਗਿਆ
ਕਹਿੰਦਾ ,
ਛੋਟੇ ਮੁੰਡੇ ਦਾ ਵਿਆਹ ਹੈ ਫੋਟੋਆਂ ਖਿੱਚਾਂਗੇ'
ਮੈ ਕਿਹਾ,
" ਉਹਦਾ ਤਾਂ ਇੱਕ ਮਹੀਨੇਂ ਤੋਂ ਤਲਾਕ ਦਾ ਕੇਸ ਚਲਦਾ ਏ ਕੋਰਟ ਚ ?
ਕਹਿੰਦਾ ,
" ਕੇਸ ਪਤਾ ਨਹੀਂ ਕਿੰਨੇ ਮਹੀਨੇ ਚੱਲੂ ਮੁੰਡਾ ਥੋੜਾ ਬੁਢਾ ਕਰ ਲੈਣਾ ਏ , ਅਸੀਂ ਤਾਂ ਚਾਰ ਵਿਆਹ ਕਰ ਸਕਦੇ ਹਾਂ "
ਮੈਂ ਹੋਰ ਸਵਾਲ ਕੀਤਾ ਤਾਂ ਕਹਿੰਦਾ ,
"ਅਸੀਂ ਨਵੀਂ ਕੁੜੀ ਵਾਲਿਆਂ ਤੋਂ ਲਿਖਾ ਲਿਆ ਹੈ ਕਿ ਅਗਰ ਪਹਿਲੀ ਵੀ ਆ ਗਈ ਤਾਂ ਦੋਵੇਂ ਇੱਕੋ ਘਰ ਚ ਰਹਿਣਗੀਆਂ" #KamalDiKalam 

1 comment: