ਅੱਜ ਤਾਂ ਮੇਰੀ ਹੀ ਸੀਪ ਲੱਗ ਗਈ
ਜਾਣਕਾਰ ਔਰਤਾਂ ਇੱਕ ਵਿਆਹ ਦਾ ਕਾਰਡ ਦੇਣ ਆਈਆਂ
ਅਚਾਨਕ ਹੀ ਮੂਹੋਂ ਨਿਕਲ ਗਿਆ ,
"ਕਿਹੜੀ ਤਰੀਕ ਦਾ ਵਿਆਹ ਏ "
ਕਾਰਡ ਦੇਣ ਵਾਲੀ .
" ਕਾਰਡ ਦੇ ਉੱਤੇ ਲਿਖਿਆ ਹੁੰਦਾ ਏ " ਕਹਿ ਕੇ ਪੂਰੀ ਖੁਸ਼ ਹੋਕੇ ਹੱਸੀ
ਅੱਜ ਪੂਰਾ ਮਜ਼ਾ ਆਇਆ ਸੀਪ ਲੱਗਣ ਦਾ | 11-11-13
ਜਾਣਕਾਰ ਔਰਤਾਂ ਇੱਕ ਵਿਆਹ ਦਾ ਕਾਰਡ ਦੇਣ ਆਈਆਂ
ਅਚਾਨਕ ਹੀ ਮੂਹੋਂ ਨਿਕਲ ਗਿਆ ,
"ਕਿਹੜੀ ਤਰੀਕ ਦਾ ਵਿਆਹ ਏ "
ਕਾਰਡ ਦੇਣ ਵਾਲੀ .
" ਕਾਰਡ ਦੇ ਉੱਤੇ ਲਿਖਿਆ ਹੁੰਦਾ ਏ " ਕਹਿ ਕੇ ਪੂਰੀ ਖੁਸ਼ ਹੋਕੇ ਹੱਸੀ
ਅੱਜ ਪੂਰਾ ਮਜ਼ਾ ਆਇਆ ਸੀਪ ਲੱਗਣ ਦਾ | 11-11-13
hahahha
ReplyDelete