SAD \ ਇੰਦਰਜੀਤ ਕਮਲ - Inderjeet Kamal

Latest

Friday 8 February 2019

SAD \ ਇੰਦਰਜੀਤ ਕਮਲ

ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ | ਕਹਿੰਦੇ ਸ਼੍ਰੋਮਣੀ ਅਕਾਲੀ ਦਲ ਬਹੁਤ ਬਦਨਾਮ ਹੋ ਗਿਆ ਹੈ, ਇਹਦਾ ਨਾਂ ਬਦਲ ਦਿਓ |
ਇੱਕ ਕਹਿੰਦਾ ," ਉਂਝ ਵੀ ਜਦੋਂ ਅਖਬਾਰਾਂ ਵਾਲੇ ਅੰਗ੍ਰੇਜ਼ੀ ਵਿਚ ਛੋਟਾ ਕਰਕੇ SAD ਲਿਖਦੇ ਨੇ ਬੜਾ ਬੁਰਾ ਲਗਦਾ ਏ |"
ਸੁਖਬੀਰ ਬਾਦਲ ਝੂਮਦਾ ਹੋਇਆ ਕਹਿੰਦਾ , " ਅੱਜ ਤੋਂ ਇਹਦਾ ਨਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਦਲ ਕੇ 'ਬਾਦਲ ਅਕਾਲੀ ਦਲ ' ਰੱਖ ਦਿੰਦੇ ਹਾਂ |" #KamalDiKalam
ਇੱਕ ਕਹਿੰਦਾ , " ਮਹਾਂਰਾਜ ਰਹਿਣ ਦਿਓ ! ਹੁਣ ਤਾਂ ਅਖਬਾਰਾਂ ਵਾਲੇ SAD ਲਿਖਦੇ ਨੇ ਬਾਦ ਚ BAD ਲਿਖਿਆ ਕਰਨਗੇ |"

No comments:

Post a Comment