ਮੇਰੇ ਇੱਕ ਨੌਜਵਾਨ ਮਰੀਜ਼ ਨੇ ਸ਼ਿਕਾਇਤ ਕੀਤੀ ਕਿ ਉਹਨੂੰ ਪੰਜਾਬੀ ਨਹੀਂ ਆਉਂਦੀ ,ਪਰ ਉਹ ਮੇਰੀਆਂ ਪੋਸਟਾਂ ਪੜ੍ਹਨ ਦੀ ਬੜੀ ਇੱਛਾ ਰੱਖਦਾ ਹੈ ! ਮੈਂ ਉਹਨੂੰ GOOGLE 'ਤੇ ਪੰਜਾਬੀ ਤੋਂ ਹਿੰਦੀ ਅਨੁਵਾਦ ਕਰਕੇ ਪੜ੍ਹਨ ਦੀ ਸਲਾਹ ਦਿੱਤੀ ! ਉਹਨੇ ਕੋਸ਼ਿਸ਼ ਕੀਤੀ ਤਾਂ ਇਹ ਨਤੀਜਾ ਸਾਹਮਣੇ ਆਇਆ | #KamalDiKalam
Saturday, 15 September 2018
New
translate punjabi to hindi \ ਪੰਜਾਬੀ ਤੋਂ ਹਿੰਦੀ ਅਨੁਵਾਦ \ ਇੰਦਰਜੀਤ ਕਮਲ
About Inderjeet Kamal
A homeopath by profession. A writer by passion.
Subscribe to:
Post Comments (Atom)
No comments:
Post a Comment