ਫਤਵਾ \ ਇੰਦਰਜੀਤ ਕਮਲ - Inderjeet Kamal

Latest

Monday, 10 August 2015

ਫਤਵਾ \ ਇੰਦਰਜੀਤ ਕਮਲ

ਮੁਸਲਮਾਨ ਨਾਈ ਭੰਬਲਭੂਸੇ ਚ ! 
ਦਾਰੁਲ ਉਲਮ ਦੇਵਬੰਦ ਵੱਲੋਂ ਫਤਵਾ ਜਾਰੀ ...................
ਸ਼ੇਵ ਕਰਨਾ ਤੇ ਦਾੜ੍ਹੀ ਕੱਟਣਾ ਇਸਲਾਮ ਵਿਰੋਧੀ !
ਫਤਵਾ ਜਾਰੀ ਕਰਨ ਵਾਲੇ ਤਿੰਨ ਮੈਂਬਰ ਫਕਰੂਲ ਇਸਲਾਮ , ਵਕਾਰ ਅਲੀ ਤੇ ਜੈਨ ਉਲ ਕਾਸਮੀ ਨੇ ਕਿਹਾ ਕਿ ਇਸਲਾਮ ਸਾਨੂੰ ਕਿਸੇ ਵੀ ਧਰਮ ਦੇ ਇਨਸਾਨ ਦੀ ਸ਼ੇਵ ਕਰਨ ਜਾਂ ਦਾੜ੍ਹੀ ਕੱਟਣ ਦੀ ਇਜਾਜ਼ਤ ਨਹੀਂ ਦਿੰਦਾ | ਉਹਨਾਂ ਇਹ ਵੀ ਕਿਹਾ ਕਿ ਅਗਰ ਕੋਈ ਇਹ ਕੰਮ ਕਰਦਾ ਹੈ ਤਾਂ ਉਹਦਾ ਖੁਦ ਜਿੰਮੇਵਾਰ ਹੋਵੇਗਾ |

No comments:

Post a Comment