ਸ਼ਿਵ ਕੁਮਾਰ ਬਟਾਲਵੀ ਵੀ ਬੜਾ ਦੂਰ-ਅੰਦੇਸ਼ੀ ਕਵੀ ਸੀ |
ਉਹਨੂੰ ਪਤਾ ਨਹੀਂ ਇੰਨੇ ਸਾਲ ਪਹਿਲਾਂ ਹੀ ਕਿਵੇਂ ਪਤਾ ਲੱਗ ਗਿਆ ਕਿ ਕਈ ਸਾਲ ਬਾਦ ਇੱਕ FACE BOOK ( ਮੁੱਖ ਦੀ ਕਿਤਾਬ ) ਨਾਂ ਦੀ ਚੀਜ਼ ਮਸ਼ਹੂਰ ਹੋਵੇਗੀ , ਜਿਹਨੂੰ ਮੇਰੇ ਵਰਗੇ ਵਿਹਲੜ ਵਿਹਲ ਕਢਕੇ ਵਰਤਿਆ ਕਰਨਗੇ | #kamalDiKalam
ਇਸੇ ਕਰਕੇ ਉਹਨੇ ਲਿਖਿਆ ਸੀ ,
ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ
ਤੇਰੇ ਮੁੱਖ ਦੀ ਕਿਤਾਬ ਲੈ ਬੈਠਾ
ਅਸੀਂ ਤਾਂ ਹੈ ਹੀ ਵਿਹਲੇ ਹਾਂ !
No comments:
Post a Comment