ਤੇਜੇ ਦਾ ਨੰਬਰ \ ਇੰਦਰਜੀਤ ਕਮਲ - Inderjeet Kamal

Latest

Thursday, 16 July 2015

ਤੇਜੇ ਦਾ ਨੰਬਰ \ ਇੰਦਰਜੀਤ ਕਮਲ


ਤੇਜੇ ਨੂੰ ਕਿਸੇ ਨੇ ਪੁੱਛਿਆ ,"ਤੁਸੀਂ ਕਿੰਨੇ ਭੈਣ ਭਰਾ ਹੋ ?" 
ਤੇਜਾ ਕਹਿੰਦਾ ," ਛ ਛ ਛ ਛ ਛੇ !" ‪#‎KamalDiKalam‬
ਉਸ ਬੰਦੇ ਨੇ ਫਿਰ ਪੁੱਛਿਆ ," ਤੇਜੇ ਵੀਰ ਤੇਰਾ ਨੰਬਰ ਕਿਹੜਾ ਏ ?" 
ਤੇਜਾ ਕਹਿੰਦਾ ," ਪ ਪ ਪ ਪ ਪਹਿਲਾਂ ਤਾਂ ਏ ਏ ਏ ਏ ਏਅਰਟੇਲ ਦਾ ਸੀ , ਹੁ ਹੁ ਹੁ ਹੁ ਹੁਣ ਨਾਲ ਇੱਕ ਟਾ ਟਾ ਟਾ ਟਾ ਟਾਟਾ ਡੋਕੋਮੋ ਦਾ ਵੀ ਲੈ ਲਿਆ ਏ !"

No comments:

Post a Comment