ਇੱਕ ਬੰਦਾ ਆਪਣੀ ਵਹੁਟੀ ਨੂੰ ਕਹਿੰਦਾ ," ਇਹੋ ਜਿਹੇ ਦੋ ਵਾਕ ਬੋਲ ਜਿਹਨਾਂ ਦੋਹਾਂ ਚ ਜਿੰਦਗੀ ਸ਼ਬਦ ਜਰੂਰ ਆਵੇ | ਇੱਕ ਵਾਕ ਨਾਲ ਮੈਂ ਖੁਸ਼ ਹੋ ਜਾਵਾਂ ਤੇ ਇੱਕ ਨਾਲ ਨਰਾਜ਼ |"
ਵਹੁਟੀ ਸੋਚਕੇ ਕਹਿੰਦੀ ," ਤੁਸੀਂ ਤਾਂ ਮੇਰੀ ਜਿੰਦਗੀ ਹੋ !" #KamalDiKalam
ਘਰਵਾਲਾ ਕਹਿੰਦਾ ," ਦੂਜਾ ਵਾਕ ? "
ਵਹੁਟੀ ਕਹਿੰਦੀ , " ਲੱਖ ਲਾਹਨਤ ਇਹੋ ਜਿਹੀ ਜਿੰਦਗੀ ਤੇ !!"
No comments:
Post a Comment