ਧੰਨ ਦਾ ਦੇਵਤਾ \ ਇੰਦਰਜੀਤ ਕਮਲ - Inderjeet Kamal

Latest

Friday, 17 July 2015

ਧੰਨ ਦਾ ਦੇਵਤਾ \ ਇੰਦਰਜੀਤ ਕਮਲ

ਤੇਜੇ ਨੂੰ ਕਾਲੇ ਕੱਪੜਿਆਂ ਵਾਲਾ ਬਾਲਾ ਮਿਲਿਆ |  ਤੇਜਾ ਕਹਿੰਦਾ ,"  ਬਾਬਾ ਤੂੰ  ਕੌਣ  ਏਂ ?"
ਉਹ  ਕਹਿੰਦਾ  ," ਮੈਂ  ਧੰਨ ਦਾ ਦੇਵਤਾ  ਹਾਂ |"
ਤੇਜਾ  ਕਹਿੰਦਾ  ,"  ਐਂਵੇਂ  ਬਕਵਾਸ  ਨਾ  ਕਰ , ਤੂੰ  ਧੰਨ ਦਾ  ਦੇਵਤਾ ਹੁੰਦਾ ਤਾਂ ਸੋਨੇ ਨਾਲ ਲੱਦਿਆ ਹੋਣਾ ਸੀ |" #KamalDiKalam
ਅੱਗੋਂ  ਉਹ  ਕਹਿੰਦਾ ,"  ਕਾਕਾ  ,  ਮੈਂ ਤਾਂ ਸਵਿਟਜ਼ਰਲੈੰਡ  ਤੋਂ  ਆਇਆ ਹਾਂ !"
ਤੇਜਾ ਬੁੜਕਕੇ ਮੰਜੇ  ਤੋਂ  ਥੱਲੇ  ਡਿੱਗ ਪਿਆ  ਤੇ  ਉਹਦੀ  ਅੱਖ ਖੁੱਲ੍ਹ  ਗਈ |

No comments:

Post a Comment