ਭੂਤ ਚੁੜੇਲ \ ਇੰਦਰਜੀਤ ਕਮਲ - Inderjeet Kamal

Latest

Thursday 25 June 2015

ਭੂਤ ਚੁੜੇਲ \ ਇੰਦਰਜੀਤ ਕਮਲ


ਜਦੋਂ ਪੱਤਰਕਾਰਨਾ ਵੀ ਹੱਸੀਆਂ \ ਇੰਦਰਜੀਤ ਕਮਲ 
ਅੱਜ ਇੱਕ ਘਰ ਚ ਜਾਣਾ ਪਿਆ ਜਿੱਥੇ ਬਾਰਬਾਰ ਅੱਗ ਲਗਦੀ ਸੀ | ਬਹੁਤ ਸਾਰੇ ਪੱਤਰਕਾਰ ਸਨ, ਜਿਹਨਾਂ ਵਿੱਚ ਕੁਝ ਮੇਰੇ ਸ਼ਹਿਰ ਦੀਆਂ ਪੱਤਰਕਾਰਨਾ ਵੀ ਸਨ | ਇੱਕ ਪੱਤਰਕਾਰ ਨੇ ਸਵਾਲ ਕੀਤਾ ," ਭੂਤ ਹੁੰਦੇ ਨੇ ?" ‪#‎KamalDiKalam‬
ਮੈਂ ਮਜ਼ਾਕ ਨਾਲ ਕਿਹਾ ," ਬਿਲਕੁਲ ਹੁੰਦੇ ਨੇ , ਚੁੜੇਲ ਤਾਂ ਹਰ ਘਰ ਵਿੱਚ ਹੁੰਦੀ ਏ |"
ਔਰਤਾਂ ਜੋਰ ਦੀ ਹੱਸਣ ਲੱਗੀਆਂ | ਇੱਕ ਨੇ ਪੁੱਛਿਆ , " ਤੇ ਭੂਤ ?"
ਮੈਂ ਕਿਹਾ , " ਉਹ ਤਾਂ ਖਬਰਾਂ ਲਭਦੇ ਰਹਿੰਦੇ ਨੇ |"
ਸਾਰੇ ਹੱਸ ਪਏ !

No comments:

Post a Comment