ਘੋੜੀ ... ਘੋਰੀ \ ਇੰਦਰਜੀਤ ਕਮਲ - Inderjeet Kamal

Latest

Thursday 25 June 2015

ਘੋੜੀ ... ਘੋਰੀ \ ਇੰਦਰਜੀਤ ਕਮਲ


ਸਾਡੇ ਕੁੜੀਆਂ ਦੇ ਸਕੂਲ ਵਿੱਚ ਇੱਕ ਮੈਡਮ ੜ ਨੂੰ ਰ ਬੋਲਦੀ ਸੀ 
ਉਹ ਬੋਲੇ ,
" ਆਖੋ ਕੁਰੀਓ ਘੋਰੀ .........
ਕੁੜੀਆਂ ਕਹਿਣ ,
" ਘੋਰੀ ........"
ਕਹਿੰਦੀ ,
"ਨਹੀਂ ਮੈਂ ਭਾਵੇਂ ਘੋਰੀ ਕਹਾਂ ਤੁਸੀਂ ਘੋਰੀ ਹੀ ਬੋਲਣਾ ਏ "

No comments:

Post a Comment