ਜੈ ਮਸਤਾਂ ਦੀ !! ਇੰਦਰਜੀਤ ਕਮਲ - Inderjeet Kamal

Latest

Monday, 18 May 2015

ਜੈ ਮਸਤਾਂ ਦੀ !! ਇੰਦਰਜੀਤ ਕਮਲ

ਮੈਨੂੰ ਕਿਸੇ ਦੇ ਘਰ ਗਏ ਨੂੰ ਮਜ਼ਬੂਰੀ ਇੱਕ ਗਾਨਾ ਸੁਣਨਾ \ ਵੇਖਣਾ ਪੈ ਗਿਆ | ਇਹ ਗਾਨੇ ਦੇ ਬੋਲ ' ਮਸਤ ਬਣਾ ਦੇਣਗੇ ....' ਸਨ | ਗਾਉਣ ਵਾਲਾ ਵਿੱਚ ਵਿੱਚ ਕਹਿ ਰਿਹਾ ਸੀ , " ਅੱਜ ਕੱਲ੍ਹ ਦੀ ਮੁੰਡੀਰ ਸੁਲਫੇ ਵਾਲੀਆਂ ਸਿਗਰਟਾਂ ਪੀ ਪੀ ਕੇ ਆਪਣੀ ਜਿੰਦਗੀ ਗਾਲ ਰਹੀ ਏ | ਇਹ ਬਾਬੇ ਲਾਡੀ ਸ਼ਾਹ ਦੀ ਨਕਲ ਕਰਦੇ ਨੇ | ਬਾਬਾ ਜੀ ਨੇ ਇਸ ਕੰਮ ਵਾਸਤੇ ਕਈ ਜਨਮ ਤੱਪਸਿਆ ਕੀਤੀ ਹੈ | ਇਹੋ ਜਿਹੇ ਬੰਦੇ ਅੱਗੇ ਮੇਰਾ ਸਿਰ ਆਪਣੇ ਆਪ ਹੀ ਝੁਕ ਗਿਆ | ‪#‎KamalDiKalam‬
ਜੋ ਕਹਿ ਰਿਹਾ ਸੀ ਬਾਬੇ ਨੇ ਸੁਲਫੇ ਵਾਲਿਆਂ ਸਿਗਰਟਾਂ ਪੀਣ ਵਾਸਤੇ ਕਈ ਜਨਮ ਤੱਪਸਿਆ ਕੀਤੀ ਹੈ |
ਗਾਤਰਿਆਂ ਵਾਲੇ ਉੱਥੇ ਨੋਟਾਂ ਦੇ ਲਿਫਾਫੇ ਪਲਟਦੇ ਵੀ ਨਜਰ ਆ ਰਹੇ ਸਨ |
ਜੈ ਮਸਤਾਂ ਦੀ !!
मुझे किसी के घर मजबूरी में एक गीत देखना \ सुनना पड़ा | गीत के बोल थे ..... मस्त बना देनगे...  | गाने वाला बीच बीच में कह रहा था " आज कल के नौजवान भांग वाली सिगरटें पी पी कर अपनी ज़िन्दगी खराब कर रहे हैं | ये बाबे  लाडी शाह की नकल करते हैं | बाबा जी ने इस काम के लिए कई जन्म तप किया है ! " ऐसे व्यक्ति के सामने मेरा सर अपने आप झुक गया जो यह कह रहा था कि बाबे  ने भांग वाली सिगरटें पीने के लिए कई जन्म तप किया है |
जय मस्तां दी !!

No comments:

Post a Comment