मुंडन - ਝੰਡ \ इन्द्रजीत कमल - ਇੰਦਰਜੀਤ ਕਮਲ - Inderjeet Kamal

Latest

Monday, 18 May 2015

मुंडन - ਝੰਡ \ इन्द्रजीत कमल - ਇੰਦਰਜੀਤ ਕਮਲ

मेरा बेटा कपिल शर्मा छोटा सा था , मेरे माता जी कहने लगे ," बेटे , तू मानेगा तो नहीं , मगर इसके मुंडन करवाने हैं |"
मैंने कहा ," मानूंगा क्यों नहीं , जरूर करवाएँगे |" कह कर मैं बाहर चला गया | दुसरे दिन मैं कपिल को ले कर नाई की दुकान पर गया और उसे कहा ," भाई , इसके सर पे उस्तरा लगा दे |" #KamalDiKalam
थोड़ी देर बाद तरबूज जैसा सर निकाल कर मैं उसे घर ले गया | सारा परिवार हैरान ! कहने लगे ," ये तो माता पे जाके  करवाने थे |
मैंने कहा ," मैं तो पिता (नाई ) पे  जाके  करवा आया |"
पूछने लगे ," बाल  तो लेकर आए होगे ? वो माता के दरबार चड़ा आते |"
मैंने कहा ,"  वो तो नाई के पाइप की भेंट चड़ गए |

ਮੇਰਾ ਮੁੰਡਾ 
ਕਪਿਲ ਛੋਟਾ ਜਿਹਾ ਸੀ , ਮੇਰੇ ਬੀਜੀ ਕਹਿੰਦੇ ਕਾਕਾ ਤੂੰ ਮੰਨਣਾ ਤਾਂ ਹੈ ਨਹੀਂ ,ਪਰ ਇਹਦੀ ਝੰਡ ਕਰਵਾਉਣੀ ਏ | " ਮੈਂ ਕਿਹਾ ਮੰਨਣਾ ਕਿਓਂ ਨਹੀਂ, ਜਰੂਰ ਕਰਵਾਵਾਂਗੇ !"
ਕਹਿ ਕੇ ਮੈਂ ਬਾਹਰ ਨੂੰ ਚਲਾ ਗਿਆ | ਅਗਲੇ ਦਿਨ ਮੈਂ ਕਪਿਲ ਨੂੰ ਲੈਕੇ ਨਾਈ ਦੀ ਦੁਕਾਨ ਤੇ ਗਿਆ ਤੇ ਉਹਨੂੰ ਕਿਹਾ ," ਭਾਈ ਉਸਤਰਾ ਫੇਰ ਦੇ !"
ਥੋੜੇ ਚਿਰ ਨੂੰ ਹਦਵਾਣੇ ਵਰਗਾ ਸਿਰ ਕਢਕੇ ਮੈਂ ਉਹਨੂੰ ਘਰ ਲੈ ਆਇਆ | ਸਾਰਾ ਟੱਬਰ ਵੇਖ ਕੇ ਹੈਰਾਨ ! ‪#‎KamalDiKalam‬
ਕਹਿੰਦੇ ," ਇਹ ਤਾਂ ਮਾਤਾ ਤੇ ਜਾ ਕੇ ਕਰਵਾਉਣੀਆਂ ਸੀ !"
ਮੈਂ ਕਿਹਾ ," ਮੈਂ ਤਾਂ ਪਿਤਾ (ਨਾਈ ) ਤੇ ਜਾਕੇ ਕਰਵਾ ਆਇਆ !"
ਕਹਿੰਦੇ ," ਝੰਡਾਂ (ਮੁੰਨੇ ਵਾਲ ) ਤਾਂ ਲਿਆਂਦੀਆਂ ਹੋਣਗੀਆਂ , ਉਹ ਮਾਤਾ ਦੇ ਦਰਬਾਰ ਝੜਾ ਆਉਂਦੇ |"

ਮੈਂ ਕਿਹਾ ਮੈਂ ਤਾਂ ਪਿਤਾ (ਨਾਈ ) ਦੇ ਪੀਪੇ ਦੀ ਭੇਂਟ ਝੜਾ ਆਇਆ !

No comments:

Post a Comment