ਕਿਸੇ ਦੇ ਘਰ ਗਿਆ , ਉਹਨਾਂ ਗੱਲਾਂ ਗੱਲਾਂ ਵਿੱਚ ਆਪਣੀ ਮੁੰਡੇ ਨੂੰ ਰਿਸ਼ਤਾ ਕਰਵਾਉਣ ਵਾਸਤੇ ਕਿਹਾ |
ਕਾਫੀ ਪੁੱਛ ਪੜਤਾਲ ਤੋਂ ਬਾਦ ਮੈਂ ਵੇਖਿਆ ਕਿ ਮੁੰਡਾ ਪੜ੍ਹਿਆ ਲਿਖਿਆ ਸਮਝਦਾਰ ਤੇ ਸੋਹਣਾ ਸੁਨੱਖਾ ਸੀ |
ਮੈਂ ਸਲਾਹ ਦਿੱਤੀ, " ਅਗਰ ਜਾਤਪਾਤ ਦਾ ਵਹਿਮ ਨਾ ਕਰੋ ਤਾਂ ਇੱਕ ਕੁੜੀ ਹੈ ਮੇਰੀ ਨਜਰ ਚ |"
ਕਹਿੰਦੇ, " ਕਿਹਨਾਂ ਦੀ ਹੈ ? "
ਮੈਂ ਕਿਹਾ ," ਬ੍ਰਾਹਮਣ ਹਨ" #KamalDikalam
ਜਵਾਬ ਆਇਆ ," ਇਹ ਨਹੀਂ ਹੋ ਸਕਦਾ , ਅਗਰ ਅਸੀਂ ਕੁੜੀ ਦਾ ਕਰਨਾ ਹੁੰਦਾ ਤਾਂ ਹੋ ਸਕਦਾ ਸੀ "
ਜਦੋਂ ਮੈਂ ਕਾਰਨ ਪੁੱਛਿਆ ਤਾਂ ਜਵਾਬ ਸੁਣਕੇ ਮੈਂ ਅਵਾਕ ਰਹਿ ਗਿਆ | ਕਹਿੰਦੇ ," ਅਸੀਂ ਖੱਤਰੀ ਹਾਂ , ਕੁੜੀ ਦਾ ਰਿਸ਼ਤਾ ਬ੍ਰਾਹਮਣਾ ਵੱਲ ਕਰ ਸਕਦੇ ਹਾਂ ਮੁੰਡੇ ਦਾ ਨਹੀਂ |
ਕੁੜੀ ਦਾ ਕੰਨਿਆਂਦਾਨ ਕਰਨਾਂ ਹੁੰਦਾ ਹੈ ,ਅਸੀਂ ਬ੍ਰਾਹਮਣ ਨੂੰ ਦਾਨ ਦੇ ਸਕਦੇ ਹਾਂ ਲੈ ਨਹੀਂ ਸਕਦੇ "
ਲੋਕ ਅੱਜ ਵੀ ਆਪਣੀ ਧੀ ਨੂੰ ਦਾਨ ਦੇਣ ਦੀ ਚੀਜ਼ ਹੀ ਸਮਝਦੇ ਹਨ |

Sick mentality
ReplyDelete