ਫੇਸਬੁੱਕ ਤੇ ਝਾਤੀ ਮਾਰਦਿਆਂ ਲਗਦਾ ਹੈ ਕਿ ਪੰਜਾਬ ਦੀ ਸਾਰੀ ਜਨਤਾ ਬਾਦਲਕਿਆਂ ਦੇ ਵਿਰੁਧ ਹੈ | ਕਿਤੇ ਇਹ ਤਾਂ ਨਹੀਂ ਕਿ ਤੁਸੀਂ ਫੇਸਬੁੱਕ ਤੇ ਬੈਠੇ ਬਾਦਲ ਪਰਿਵਾਰ ਤੇ ਨਜਲਾ ਸੁੱਟਦੇ ਰਹੋ ਤੇ ਵੋਟਾਂ ਕੋਈ ਹੋਰ ਪਾ ਜਾਂਦਾ ਹੈ ? ਜਾਂ ਵੋਟਾਂ ਪਾਉਣ ਵਾਲੇ ਤੇ ਫੇਸਬੁੱਕ ਤੇ ਲਿਖਣ ਵਾਲੇ ਵੱਖ ਵੱਖ ਧੜ੍ਹੇ ਨੇ ?#KamalDiKalam
Jasminder Singh true.aiwe kahi jande ne nashe bechde ne jwani gaal tee...kamkaar nahi chalde..property zero ho gayi....ppls r Happy in Akali rules
G M Singh Kahlon Fb ਵਾਲੇ ਕੁਝ ਪੜੇ ਲਿਖੇ ਐ, ਪਰ ਵੋਟਾਂ ਪਾਉਣ ਵਾਲੇ ਅਨਪੜ, ਗੰਵਾਰ, ਲਾਈ ਲਗ, ਵਿਕਾਊ ਮਾਲ, ਤੇ ਨਸ਼ਿਆਂ ਬਦਲੇ ਵੋਟਾਂ ਵੇਚਣ ਵਾਲੀਆਂ ਭੇਡਾਂ! ਬਸ ਇਹੀ ਫਰਕ ਐ ਤੇ ਸਰਕਾਰਾਂ ਇਸੇ ਕਰਕੇ ਲੋਕਾਂ ਨੂੰ ਅਨਪੜ ਰਖਣ ਦੀ ਇਛਾ ਰਖਦੀਆਂ ਨੇ
Rajwinder S. Burj ਅਸਲੀ ਪਤਾ ਦੋ ਹਜਾਰ ਸਤਾਰਾ ਚੋ ਲਗੁਗਾ ਜੀ ..ਅਜੇ ਥੌੜਾ ਹੋਰ ਵੇਟ ਕਰੋ
Surjit Sadiora ਵੋਟਰ ਦੇ ਤਾਂ ਉਂਗਲ ਤੇ ਸਿਆਹੀ ਦਾ ਨਿਸ਼ਾਨ ਹੀ ਲਾਉਂਦੇ ਨੇ ,
ਵੋਟ ਤਾਂ ਬਾਦਲ ਦੇ ਧਕੇਲੇ ਆਪ ਈ ਪਾਉਂਦੇ ਨੇ .
Kamaljit Bhatti Shahkot ਕਿੰਨੀ ਸ਼ਰਮ ਦੀ ਗਲ ਹੈ 68 ਸਾਲਾਂ ਬਾਅਦ ਵੀ ਸਾਨੂੰ ਆਪਣੀ ਮਰਜੀ ਨਾਲ ਵੋਟ ਪਾਉਣ ਅਧਿਕਾਰ ਨਹੀ ਹੈ, ਧੂਰੀ ਦੀ ਜਿਮਨੀ ਚੋਣ ਨੇ ਸਾਬਤ ਕਰ ਦਿੱਤਾ ਹੈ ਕਿ ਜਿਸ ਕੋਲ ਪੈਸਾ ਹੈ ਤੇ ਉਸ ਦਾ ਛਿਤਰ ਕਾਇਮ ਹੈ ਰਾਜ ਉਸਦਾ ਹੀ ਰਹੇਗਾ, 95% ਪੰਜਾਬੀ ਆਤਮ ਭਰੋਸੇ ਤੋਂ ਸਖਣੇ ਹੋ ਕੇ ਰਹਿ ਗਏ ਹਨ ਜਿਹਨਾ ਦਾ ਕੋਈ ਦੀਨ-ਈਮਾਨ ਨਹੀਂ ਰਿਹਾ.ਲੱਗ-ਭੱਗ ਡੇਢ ਦਹਾਕਾ ਚੱਲੇ ਸਰਕਾਰੀ ਅਤੇ ਗੈਰ ਸਰਕਾਰੀ ਜਬਰ ਨੇ ਲੋਕਾਂ ਦਾ ਮਚ ਮਾਰ ਕੇ ਰਖ ਦਿੱਤਾ ਹੈ. ਅਜ ਫਿਰ ਛਿਤਰ ਅਤੇ ਪੈਸੇ ਦੀ ਜਿੱਤ ਹੋਈ....ਨਵੇ ਮੁਖ ਮੰਤਰੀ ਸੁਖਬੀਰ ਸਿੰਘ ਬਦਲ ਨੂੰ ਵਧਾਈ
Ravinder Kumar Harjinder Gulpur
ਲੁਤਰੇ -------ਧੂਰੀ ਦੀ ਜਿਮਨੀ ਚੋਣ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਸਵੇਰੇ ਹੋਰ,ਦੁਪਹਿਰੇ ਹੋਰ,ਸ਼ਾਮੀ ਹੋਰ,ਰਾਤ ਨੂੰ ਹੋਰ ਅਤੇ ਵੋਟ ਪਾਉਣ ਵੇਲੇ ਹੋਰ ਹੁੰਦੇ ਹਨ.ਆਗੂਆਂ ਨੇ ਆਪਣੇ ਵਾਂਗ ਆਮ ਲੋਕਾਂ ਨੂੰ ਵੀ ਸਿਰੇ ਦੇ ਲੁਤਰੇ ਬਣਾ ਕੇ ਰਖ ਦਿੱਤਾ ਹੈ.
95% ਪੰਜਾਬੀ ਆਤਮ ਭਰੋਸੇ ਤੋਂ ਸਖਣੇ ਹੋ ਕੇ ਰਹਿ ਗਏ ਹਨ ਜਿਹਨਾ ਦਾ ਕੋਈ ਦੀਨ ਈਮਾਨ ਨਹੀਂ ਰਿਹਾ.ਲੱਗ ਭੱਗ ਡੇਢ ਦਹਾਕਾ ਚੱਲੇ ਸਰਕਾਰੀ ਅਤੇ ਗੈਰ ਸਰਕਾਰੀ ਜਬਰ ਨੇ ਲੋਕਾਂ ਦਾ ਮਚ ਮਾਰ ਕੇ ਰਖ ਦਿੱਤਾ ਹੈ.ਲੋਕ ਲਹਿਰ ਬਣਨ ਨੂੰ ਵਕਤ ਲੱਗੂ.
Ajmer Singh vਹੁਣ ਤਾਂ ਸਚ ਲੱਗਣ ਲੱਗ ਪਿਆ .... ਵੋਟ ਮਸ਼ੀਨਾਂ ਵੀ ਪੈਸੇ ਵਾਲਿਆਂ ਦੇ ਨਾਲ ਨਾਲ ਤੁਰਦੀਆਂ ਨੇ.....
Harvinder Singh Bela ਕਮਲਜੀਤ ਜੀ ਜੇ ਇਹ ਗਲ ਹੁਂਦੀ ਤਾਂ ਸਂਸਦੀ ਵੋਟਾ ਸਮੇ ਆਪ ਨੇ ਕਾਲੀਆਂ ਨੂ ਲਂਬੇ ਪਾ ਕੇ ਝਂਬਿਆ ਨਾ ਹੁਂਦਾ ,
ਇਹ ਇਕ ਸੀਟ ਹੋਨ ਕਾਰਣ ਬਾਦਲ ਦਾ ਟਿਲ ਦਾ ਜੋਰ ਲਾ ਕੇ ਨਕ ਬਚਿਆ ਧੂਰੀ ਚ ,
ਦੂਜੀ ਗਲ ਆਪ ਮੁਕਾਬ੍ਲੇ ਤੋਂ ਬਾਹਰ ਸੀ ,
ਕਾਂਗਰਸ ਦੋਫਾਡ਼ ਸੀ
Jag GoodDo ਫੇਸ ਬੁੱਕ ਹੈ,ਨਕਲੀ ਚੇਹਰੇ ਹਨ ਬਹੁਤੇ ਤਾਂ.....ਜੋ ਮਰਜ਼ੀ ਕਹੀ ਲਿੱਖੀ ਜਾਓ ... ਦਰ ਅਸਲ ਸਾਡੇ ਪੰਜਾਬੀ ਫੇਸ ਬੁੱਕੀਏ ਸਿਆਸੀ ਲੀਡਰਾਂ ਅਤੇ ਪੁਲਿਸ ਤੋਂ ਡਰਦੇ ਹਨ......ਜੇ ਕਿਸੇ ਨੇ ਕਹਿ ਵੀ ਦਿੱਤਾ :" ਓਏ ਤੂੰ ਸਾਡੇ ਉੱਲਟ ਕਿਉਂ ਲਿੱਖਦਾ ਏੰ ," ਤਾਂ ਇਹੀ ਕਹਿਣਾ ਹੁੰਦਾ : ਜਨਾਬ ਮੇਰਾ ਅਕਾਊਂਟ ਕਿਸੇ ਨੇ ਹੈੱਕ ਕਰ ਲਿਆ, ਜਾਂ ਉਹ ਤਾਂ ਮੇਰੀ ਆਈ.ਡੀ.ਹੀ ਨਹੀਂ...ਬਹੁਤ ਸੂਤ ਲੱਗਿਆ ਹੋਇਆ ਹੈ ਦੋਗਲੇ ਲੋਕਾਂ ਦਾ.....ਪਰ 5% ਤੋਂ ਘੱਟ ਨੂੰ ਛੱਡਕੇ ਬਾਕੀ ਜੋ ਪੰਜਾਬੀ ( ਵੈਸੇ ਤਾਂ ਸਾਰੇ ਇੰਡੀਅਨ ਹੀ,ਪਰ ਅਸੀਂ ਬਾਕੀ ਗਾਲੜੀਆਂ ਤੋਂ ਕੀ ਲੈਣਾਂ ਹੈ ) ਲਿੱਖਦੇ ਹਨ ਉਹਦੇ ਤੇ 25%ਇਤਬਾਰ ਵੀ ਨਹੀਂ ਹੁੰਦਾ ? "" ਰੱਜ ਰੱਜ ਬੜ੍ਹਕਾਂ ਮਾਰਦੇ ਹਨ- ਸਾਹਨ ਹਨ;ਮੋਕ ਮਾਰਨ ਲੱਗੇ ਘੌਲ ਨੀਂ ਕਰਦੇ,ਗਊ ਦੇ ਜਾਏ ਹਨ ""-......' ਮੈਂ ਗਭਰੂ ਦੇਸ ਪੰਜਾਬ ਦਾ ਮੇਰੀਆਂ ਰੀਸਾਂ ਕੌਣ ਕਰੇ ' ( ਇੰਦਰਜੀਤ ਸੋਨੀ ਦੀ ਗੱਲ ਹਮੇਸ਼ਾ ਯਾਦ ਰਹੇਗੀ: 1 ਨੰ:ਦੇ ਫੁੱਕਰੇ)..
Satinderpal Kapur ਫੇਸ ਬੁਕ ਵਾਲੇ ਆਪਣੀ ਭੜਾਸ ਕਢੀ ਜਾਂਦੇ ਨੇ. ਵੋਟਾਂ ਪਾਉਣ ਵਾਲੇ ਬਾਦਲਾਂ ਨੂੰ ਵੋਟਾਂ ਪਾਈ ਜਾਂਦੇ ਨੇ. ਹਰ ਕੋਈ ਆਪੋ ਆਪਣਾ ਕੰਮ ਕਰ ਰਿਹਾ ਹੈ, ਜਿਸ ਨੂੰ ਜਿਸ ਵਿਚ ਖੁਸ਼ੀ ਮਿਲਦੀ ਹੈ ਲੱਗਾ ਰਹੇ, ਇਹੋ ਆਜ਼ਾਦੀ ਹੈ.
Jag GoodDo ਅਜ਼ਾਦੀ ਬਹੁਤ ਵਧੀਆ ਲਫਜ਼ ਹੈ Satinderpal Kapur ਜੀ,ਪਰ ਇੱਕ ਲਫ਼ਜ਼ '' ਜ਼ਮੀਰ '' ਵੀ ਹੁੰਦਾ ਹੈ, ਉਹ ਉੱਸਤੋੰ ਵੀ ਵਧੀਆ ਹੁੰਦਾ ਜੀ ???
Jag GoodDo Stinderpal Kapur ਜੀ ਵੈਸੇ ਤਾਂ ਤੁਸੀਂ ਮੈਨੂੰ ਕਦੇ ਵੀ ਨਹੀਂ ਕਿਹਾ ਨੀਂ ਸੀ ਕੇ ਮੈਂ ਤੁਹਾਡੀ ਕਿਸੇ ਗੱਲ ਦਾ ਜਵਾਬ ਦਿਆਂ...ਪਰ ਤੁਸੀਂ ਹਰ ਵਾਰੀ ਆਪਣਾ ਭਾਸ਼ਣ ਜਿਹਾ ਝਾੜਕੇ ਤੁਰ ਜਾਂਦੇ ਹੋ...ਵੇਹਲੇ ਅਸੀਂ ਵੀ ਨਹੀਂ ਕੇ ਤੁਹਾਡੀਆਂ ਊਲ-ਜਲੂਲ ਸੁਣੀ ਜਾਈਏ। ..ਪਰ ਸਟੇਟਸ ਪਾਉਣ ਵਾਲਿਆਂ ਨੂੰ ਦੁਰਖਾਸਤ ਹੈ ਕੇ ਜਦੋਂ ਟੌਪਿਕ ਐਨਾ ਮਹੱਤਵ ਪੂਰਨ ਹੋਵੇ ਤਾਂ ਇਹਨਾਂ ਦਾ ਨਾਂ ਲਿ੍ਖਕੇ ਇਹਨਾਂ ਨੂੰ ਚੇਤਾ ਕਰਵਾਇਆ ਕਰਨ
ਅੰਮ੍ਰਿਤ ਬਰਾਡ਼ ਚੰਦਬਾਜਾ ਅਸੀਂ ਬਾਦਲ ਕੇ ਵਿਰੁੱਧ ਹਾਂ
ਸਾਡੇ ਬਾਪੂ ਹੋਣੇ ਪੱਕੇ ਅਕਾਲੀ ਆ
ਸਾਡੇ ਬਾਪੂ ਹੋਣਾ ਦੇ ਮਗਰ ਸਾਡੀ ਬੇਬੇ ਹੋਣੀਆਂ
ਆਪ ਹੀ ਸੋਚੋ ਬਾਦਲ ਦੇ ਵਿਰੁੱਧ ਨੋਜਵਾਨ ਦੀ ਇੱਕ ਵੋਟ
ਬਾਦਲ ਦੇ ਹੱਕ ਵਿ ਬੇਬੇ ਬਾਪੂ ਦੀਆਂ ਦੋ ਵੋਟਾਂ
ਹੁਣ ਫੇਸਬੁੱਕ ਅਸੀਂ ਵਰਤ ਦੇ ਹਾਂ ਬੇਬੇ ਬਾਪੂ ਤਾਂ ਨੀ ਵਰਤਦੇ

No comments:
Post a Comment