ਵਾਰੇ ਵਾਰੇ ਜਾਈਏ ਅੰਗਰੇਜ਼ੀ ਭਾਸ਼ਾ ਬਣਾਉਣ ਵਾਲੇ ਦੇ !
ਕਈ ਵਾਰ ਅਸੀਂ ਵੀ ਪੰਜਾਬੀ ਚ ਅੰਗਰੇਜ਼ੀ ਲਿਖ ਕੇ ਐਵੇਂ ਹੀ ਪੰਗਾ ਲੈ ਲੈਂਦੇ ਹਾਂ |
ਇੱਕ ਫੇਸਬੁੱਕ ਮਿੱਤਰ ਦੀ ਫੋਟੋ ਤੇ ਟਿੱਪਣੀ ਕਰਨ ਲੱਗਿਆਂ ਸੋਚਿਆ ਕਿ ਟਿੱਪਣੀ ਤੋਂ ਪਤਾ ਲੱਗਣਾ ਚਾਹੀਦਾ ਏ ਕਿ ਲਿਖਣ ਵਾਲੇ ਨੂੰ ਥੋੜੀ ਬਹੁਤ ਅੰਗਰੇਜ਼ੀ ਵੀ ਆਉਂਦੀ ਏ | ਸੋਚਿਆ ਛੋਟੀ ਜਿਹੀ ਟਿੱਪਣੀ ਕਰ ਦਿੰਦਾ ਹਾਂ ,
" ਬੜੇ cute ਲੱਗ ਰਹੇ ਹੋ !"
ਮੈਂ ਟਿੱਪਣੀ ਕਰਕੇ ਬੈਠ ਗਿਆ | ਥੋੜੀ ਦੇਰ ਬਾਦ ਅਚਾਨਕ ਧਿਆਨ ਗਿਆ ਕਿ ਇਹ ਤਾਂ ਸਭ ਗੁੜ ਗੋਬਰ ਹੋ ਗਿਆ | ਭਾਸ਼ਾ ਤਬਦੀਲ ਕਰਦੇ ਵਕਤ ਅੰਗਰੇਜ਼ੀ ਵਾਲਾ cute ਵੀ ਪੰਜਾਬੀ ਚ ਤਬਦੀਲ ਹੋ ਗਿਆ | ਟਿੱਪਣੀ ਬਣ ਗਈ ,
" ਬੜੇ ਕੁਤੇ ਲੱਗ ਰਹੇ ਹੋ !"

No comments:
Post a Comment