ਉਹਨੂੰ ਜਦੋਂ ਮੇਰੇ ਕਲੀਨਿਕ ਤੇ ਲੈਕੇ ਆਏ ਤਾਂ ਉਹਦੇ ਸਰੀਰ ਦੇ ਹਰ ਅੰਗ ਚੋਂ ਖੂਨ ਵਗ ਰਿਹਾ ਸੀ , ਇਥੋਂ ਤੱਕ ਕਿ ਉਹਨੂੰ ਪਸੀਨਾ ਵੀ ਖੂਨ ਦਾ ਹੀ ਆ ਰਿਹਾ ਸੀ
ਉਹਨੂੰ ਵੇਖਦੇ ਹੀ ਕਈ ਮਰੀਜ਼ ਉਠ ਕੇ ਕਲੀਨਿਕ ਤੋਂ ਬਾਹਰ ਚਲੇ ਗਏ
ਨਾਲ ਆਈ ਉਹਦੀ ਸੱਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਇੱਕ ਡਾਕਟਰ ਤੋਂ ਇਹਨੇ ਬੁਖਾਰ ਉਤਾਰਨ ਵਾਸਤੇ ਅੰਗਰੇਜ਼ੀ ਦਵਾਈ ਦੀ ਇੱਕ ਖੁਰਾਕ ਖਾਧੀ ਸੀ , ਬੱਸ ਇਹਦੇ ਸਾਰੇ ਸਰੀਰ ਚੋਂ ਖੂਨ ਆਉਣਾ ਸ਼ੁਰੂ ਹੋ ਗਿਆ
ਪਿਛਲੇ 22 ਦਿਨ ਤੋਂ ਇਹ ਜਗਾਧਰੀ ਦੇ ਇੱਕ ਹਸਪਤਾਲ ਵਿੱਚ ਦਾਖਲ ਸੀ
ਹਸਪਤਾਲ ਵਾਲੇ ਸਵੇਰੇ ਇਹਦੇ ਸਰੀਰ ਤੇ ਜੰਮਿਆਂ ਸਾਰਾ ਖੂਨ ਛਿੱਲਕੇ ਦਵਾਈ ਲਗਾਉਂਦੇ ਸਨ ਤੇ ਰੂੰ ਰੱਖ ਕੇ ਪੱਟੀ ਬੰਨ੍ਹ ਦਿੰਦੇ ਸਨ
ਉਹਦੀ ਸੱਸ ਨੇ ਭਰੇ ਮਨ ਨਾਲ ਦੱਸਿਆ ਕਿ ਇਲਾਜ ਕਰਵਾਉਣ ਵਾਸਤੇ ਉਹਨੂੰ ਆਪਣਾ ਮਕਾਨ ਪਿੰਡ ਦੇ ਇੱਕ ਸ਼ਾਹੂਕਾਰ ਕੋਲ ਗਿਰਵੀ ਰਖਣਾ ਪਿਆ , ਪਰ ਫਰਕ ਇੱਕ ਧੇਲੇ ਦਾ ਨਾ ਪਿਆ
ਮਰੀਜ਼ ਦੇ ਮੁੰਹ ਚੋ ਬੋਲਣ ਵੇਲੇ ਵੀ ਖੂਨ ਡਿੱਗ ਰਿਹਾ ਸੀ
ਔਖੇ ਸੌਖੇ ਮੈਂ ਗੱਲਬਾਤ ਕਰਕੇ ਨਤੀਜੇ ਤੇ ਪਹੁੰਚਿਆ ਤੇ ਉਹਨੂੰ ਤਿੰਨ ਦਿਨ ਦੀ ਦਵਾਈ ਦੇਕੇ ਭੇਜ ਦਿੱਤਾ
ਤੀਜੇ ਦਿਨ ਫੋਟੋ ਨੰ. 2 ਖੂਨ ਵਗਣਾ ਬਿਲਕੁਲ ਬੰਦ ਸੀ ਪਰ ਖੱਬੀ ਅੱਖ ਜੋ ਮੇਰੇ ਕੋਲ ਆਉਣ ਤੋਂ ਪਹਿਲਾਂ ਹੀ ਕਾਫੀ ਖਰਾਬ ਹੋ ਚੁੱਕੀ ਸੀ ਉਹਦਾ ਮੇਰੇ ਕੋਲ ਕੋਈ ਇਲਾਜ ਨਹੀਂ ਸੀ
ਮੈਂ ਪੰਦਰਾਂ ਦਿਨ ਦੀ ਦਵਾਈ ਦੇਕੇ ਭੇਜ ਦਿੱਤਾ
15 ਦਿਨ ਬਾਦ (ਫੋਟੋ ਨੰ. 3 ) ਉਹਦੇ ਜਖ੍ਮ ਵੀ ਤਕਰੀਬਨ ਸਾਰੇ ਠੀਕ ਹੋ ਚੁੱਕੇ ਸਨ
ਹੁਣ ਉਹ ਬਿਲਕੁਲ ਠੀਕ ਹੈ
|ਉਹਨੂੰ ਵੇਖਦੇ ਹੀ ਕਈ ਮਰੀਜ਼ ਉਠ ਕੇ ਕਲੀਨਿਕ ਤੋਂ ਬਾਹਰ ਚਲੇ ਗਏ

No comments:
Post a Comment