ਉਚੀ ਤੇ ਨੀਵੀਂ ਬਣਾਈ ਏ ਦੁਨੀਆਂ
ਕਾਰੀਗਰੀ ਵੀ ਦਿਖੋਨੀ ਨਾ ਆਈ
ਐਂਵੇ ਹੀ ਪੰਗਾ ਲਿਆ ਏ ਤੂੰ ਰੱਬਾ
ਇਹ ਦੁਨੀਆਂ ਵੀ ਤੈਨੂ ਬ੍ਨੋਨੀ ਨਾ ਆਈ
ਖਿਆਲਾਂ ਦੀ ਦੁਨੀਆਂ ਸਵਾਲਾਂ ਦੀ ਦੁਨੀਆਂ
ਦਫਤਰ ਦੇ ਅੰਦਰ ਦਲਾਲਾਂ ਦੀ ਦੁਨੀਆ
ਹੜ ਨੇਹਰੀ ਝ੍ਖ੍ਢ਼ ਭੁਚਾਲਾਂ ਦੀ ਦੁਨੀਆਂ
ਢਾਬੇ ਦੀ ਜੂਠਨ ਚ ਬਾਲਾਂ ਦੀ ਦੁਨੀਆਂ
ਇਹ ਜੂਠਨ ਵੀ ਤੈਨੂ ਮ੍ਜੋਨੀ ਨਾ ਆਈ
ਤਾਂ ਹੀ ਤਾਂ ਇੱਕੋ ਜਿਹੇ ਅੰਗ ਬ੍ਨੋਨਾਏ
ਇੱਕੋ ਲਹੂ ਨਾਲ ਦੋਵੇਂ ਚ੍ਲੋਨਾਏ
ਗਰੀਬਾਂ ਦੇ ਧ੍ਹਿੱਦਾਂ ਚੋਂ ਕਢ ਕਢ ਕੇ ਚੋਰੀ
ਅਮੀਰਾਂ ਦੇ ਧ੍ਹਿੱਦਾਂ ਕ ਗੁਰਦੇ ਲਗੋੰਦੈ
ਚੋਰੀ ਤਾਂ ਚਾਹੀਦੀ ਅਮੀਰਾਂ ਦੇ ਹੋਣੀ
ਚੋਰੀ ਵੀ ਤੈਨੂ ਕਰੋਨੀ ਨਾ ਆਈ
ਦੋ ਸਾਲ ਪੇਹ੍ਲਾਂ ਸੀ ਡੋਲੀ ਚ ਪਾਯਾ
ਉਸੇ ਵਿਹੜੇ ਅੰਦਰ ਹੈ ਸਥਰ ਵਿਛਾਯਾ
ਦਾਜ ਦਾ ਦੰਗ ਪਹਲੇ ਦਿਨੋੰ ਚਲਦਾ ਆਯਾ
ਪਰ ਉਸ ਧੀ ਨੇ ਨਾ ਮੂਹਂ ਸੀ ਚਲਾਯਾ
ਔਰਤ ਹੀ ਔਰਤ ਦੀ ਧੀ ਝਲ ਸਕੀ ਨਾ
ਦਾਦੀ ਨੂ ਪੋਤੀ ਖਿਡੋਨੀ ਨਾ ਭਾਈ
ਹੁੰਦਾ ਤੂੰ ਅਸਲੀ ਬ੍ਤੇ ਫੜਦਾ ਮੈਂ ਗਾਟਾ
ਮਾਰ ਕੇ ਘਸੁੰਨ ਤੇਰਾ puttda ਮੈਂ ਝਾੱਟਾ
ਪੁਛਦਾ ਮੈਂ ਕੀ ਭਾ ਨੇ ਦਾਲਾਂ ਤੇ ਆਟਾ
ਕਿਵੇਂ ਬਨਦੇ ਅੰਬਾਨੀ ਬਿਰਲਾ ਤੇ ਟਾਟਾ
ਦੁਰ ਫਿੱਟੇ ਮੁਹੰ ਤੈਨੂ ਅਕਲਾਂ ਦਾ ਘਾਟਾ
ਦੋਲਤ ਵੀ ਤੈਨੂੰ ਵਡੋਨੀ ਨਾ ਆਈ
ਕਾਰੀਗਰੀ ਵੀ ਦਿਖੋਨੀ ਨਾ ਆਈ
ਐਂਵੇ ਹੀ ਪੰਗਾ ਲਿਆ ਏ ਤੂੰ ਰੱਬਾ
ਇਹ ਦੁਨੀਆਂ ਵੀ ਤੈਨੂ ਬ੍ਨੋਨੀ ਨਾ ਆਈ
ਖਿਆਲਾਂ ਦੀ ਦੁਨੀਆਂ ਸਵਾਲਾਂ ਦੀ ਦੁਨੀਆਂ
ਦਫਤਰ ਦੇ ਅੰਦਰ ਦਲਾਲਾਂ ਦੀ ਦੁਨੀਆ
ਹੜ ਨੇਹਰੀ ਝ੍ਖ੍ਢ਼ ਭੁਚਾਲਾਂ ਦੀ ਦੁਨੀਆਂ
ਢਾਬੇ ਦੀ ਜੂਠਨ ਚ ਬਾਲਾਂ ਦੀ ਦੁਨੀਆਂ
ਇਹ ਜੂਠਨ ਵੀ ਤੈਨੂ ਮ੍ਜੋਨੀ ਨਾ ਆਈ
ਤਾਂ ਹੀ ਤਾਂ ਇੱਕੋ ਜਿਹੇ ਅੰਗ ਬ੍ਨੋਨਾਏ
ਇੱਕੋ ਲਹੂ ਨਾਲ ਦੋਵੇਂ ਚ੍ਲੋਨਾਏ
ਗਰੀਬਾਂ ਦੇ ਧ੍ਹਿੱਦਾਂ ਚੋਂ ਕਢ ਕਢ ਕੇ ਚੋਰੀ
ਅਮੀਰਾਂ ਦੇ ਧ੍ਹਿੱਦਾਂ ਕ ਗੁਰਦੇ ਲਗੋੰਦੈ
ਚੋਰੀ ਤਾਂ ਚਾਹੀਦੀ ਅਮੀਰਾਂ ਦੇ ਹੋਣੀ
ਚੋਰੀ ਵੀ ਤੈਨੂ ਕਰੋਨੀ ਨਾ ਆਈ
ਦੋ ਸਾਲ ਪੇਹ੍ਲਾਂ ਸੀ ਡੋਲੀ ਚ ਪਾਯਾ
ਉਸੇ ਵਿਹੜੇ ਅੰਦਰ ਹੈ ਸਥਰ ਵਿਛਾਯਾ
ਦਾਜ ਦਾ ਦੰਗ ਪਹਲੇ ਦਿਨੋੰ ਚਲਦਾ ਆਯਾ
ਪਰ ਉਸ ਧੀ ਨੇ ਨਾ ਮੂਹਂ ਸੀ ਚਲਾਯਾ
ਔਰਤ ਹੀ ਔਰਤ ਦੀ ਧੀ ਝਲ ਸਕੀ ਨਾ
ਦਾਦੀ ਨੂ ਪੋਤੀ ਖਿਡੋਨੀ ਨਾ ਭਾਈ
ਹੁੰਦਾ ਤੂੰ ਅਸਲੀ ਬ੍ਤੇ ਫੜਦਾ ਮੈਂ ਗਾਟਾ
ਮਾਰ ਕੇ ਘਸੁੰਨ ਤੇਰਾ puttda ਮੈਂ ਝਾੱਟਾ
ਪੁਛਦਾ ਮੈਂ ਕੀ ਭਾ ਨੇ ਦਾਲਾਂ ਤੇ ਆਟਾ
ਕਿਵੇਂ ਬਨਦੇ ਅੰਬਾਨੀ ਬਿਰਲਾ ਤੇ ਟਾਟਾ
ਦੁਰ ਫਿੱਟੇ ਮੁਹੰ ਤੈਨੂ ਅਕਲਾਂ ਦਾ ਘਾਟਾ
ਦੋਲਤ ਵੀ ਤੈਨੂੰ ਵਡੋਨੀ ਨਾ ਆਈ
No comments:
Post a Comment