- Inderjeet Kamal

Latest

Thursday, 22 November 2018

ਕਹਿੰਦਾ ,' ਜਿਸ ਦਿਨ ਦੀ ਤੁਹਾਡੇ ਕੋਲੋਂ ਦਵਾਈ ਸ਼ੁਰੂ ਕੀਤੀ ਏ , ਮੈਂ ਸ਼ਾਮ ਨੂੰ ਯਾਰਾਂ ਦੋਸਤਾਂ ਕੋਲ ਜਾਣਾ ਹੀ ਛੱਡ ਦਿੱਤਾ ਏ ,ਨਾ ਜਾਓ ਤੇ ਨਾ ਪੀਓ ! ਕੱਲ੍ਹ ਸਾਡੇ ਪਿੰਡ ਸਾਡੀ ਗਲੀ 'ਚ ਹੀ ਵਿਆਹ ਸੀ , ਸਾਲਿਆਂ ਨੇ ਸ਼ਰਾਬ ਦਾ ਸਟਾਲ ਹੀ ਮੇਰੇ ਬੂਹੇ ਅੱਗੇ ਲਗਾ ਦਿੱਤਾ , ਮੈਂ ਬਥੇਰਾ ਲੁਕਿਆ ਪਰ ਰਿਹਾ ਨਹੀਂ ਗਿਆ ,ਦੋ ਤਿੰਨ ਲਗਾ ਹੀ ਲਏ !' #KamalDiKalam

No comments:

Post a Comment