ਇੱਕ ਵਾਰ ਗੱਡੀ 'ਚ ਇੱਕ ਜਨਾਨੀ ਬਾਰੀ ਖੋਲ੍ਹੇ ਦੁੱਜੀ ਬੰਦ ਕਰ ਦੇਵੇ ਉਹ ਕਹੇ ਮੈਨੂੰ ਠੰਡ ਲਗਦੀ ਏ , ਦੁੱਜੀ ਫੇਰ ਖੋਲ੍ਹ ਦੇਵੇ ਕਹਿੰਦੀ ਮੇਰਾ ਸਾਹ ਘੁੱਟਦਾ ਏ । ਕਾਫੀ ਦੇਰ ਜੱਦੋ ਜਹਿਦ ਤੋਂ ਬਾਅਦ ਪਤਾ ਲੱਗਾ ਕਿ ਬਾਰੀ 'ਚ ਸ਼ੀਸ਼ਾ ਹੀ ਨਹੀਂ ਸੀ ।#KamalDiKalam
Friday, 22 June 2018
New
ਹਾਹਾਹਾਹਾਹਾ
About Inderjeet Kamal
A homeopath by profession. A writer by passion.
Subscribe to:
Post Comments (Atom)
No comments:
Post a Comment