ਕੁੱਤਾ ਭੌਂਕਦਾ - Inderjeet Kamal

Latest

Monday, 9 July 2018

ਕੁੱਤਾ ਭੌਂਕਦਾ

ਹਾਹਾਹਾਹਾਹਾਹਾਹਾ !!!!!
** ਕੁੱਤਾ ਭੌਂਕਦਾ *** ਤੋਂ ਬਹੁਤ ਹੀ ਅਜੀਬ ਹਾਦਸਾ ਯਾਦ ਆਇਆ....
ਸੰਤਾਂ ਨੂੰ ਮੱਥਾ ਟੇਕਣ ਦੀ ਸ਼ਰਧਾ ਨਾਲ ਸਾਡੀ ਮਾਂ ਦੀ ਅਨਪੜ ਤੇ ਸਿੱਧੀ ਪੱਧਰੀ ਜਿਹੀ ਭੂਆ ਨੰਗੇ ਪੈਰੀਂ ਜਦੋਂ ਸਾਧ ਦੀ ਕੁਟੀਆ ਕੋਲ ਪਹੁੰਚੀ ਤਾਂ ਡ੍ਰਾਮੇਬਾਜ਼ ਸਾਧ ਨੇ ਹੁਕਮ ਚਲਾਇਆ ਕੇ: ' ਔਹ ਮਾਈ ਜੇਹੜੀ ਲੰਗ ਮਾਰਦੀ ਆਉਂਦੀ ਆ ਉਹਨੂੰ ਮੈਂ ਦਰਸ਼ਨ ਨੀਂ ਦੇਣੇ'.. ਜਦੋਂ ਬੁੜੀਆਂ ਨੇ ਭੱਜਕੇ ਬਾਹਰ ਆਕੇ ਭੂਆ ਨੂੰ ਰੋਕਿਆ ਤੇ ਸਾਧ ਦੇ ਹੁਕਮ ਵਾਰੇ ਦੱਸਿਆ ਤਾਂ...ਸਿੱਧੀ ਜਿਹੀ ਦੇਸੀ ਤੇ ਅੰਨੀ ਸ਼ਰਧਾ ਵਾਲੀ ਭੂਆ ਹੱਥ ਛੁੜਾ ਕੇ ਕਹਿੰਦੇ : '' ਪਿਆ ਭੌਂਕੀ ਜਾਵੇ ਕੁੱਤਾ ਬੂਬਨਾ, ਮੈਂ ਤਾਂ ਦਰਸ਼ਨ ਕਰਕੇ ਈ ਜਾਊਂਗੀ ਹੁਣ.."
Jag GoodDo ਜੀ ਦਾ ਇੱਕ ਪੋਸਟ ਤੇ ਕੁਮੇੰਟ ।

No comments:

Post a Comment