ਜਾਗੋ ਪੰਜਾਬੀਓ ਜਾਗੋ \ ਇੰਦਰਜੀਤ ਕਮਲ - Inderjeet Kamal

Latest

Sunday, 24 June 2018

ਜਾਗੋ ਪੰਜਾਬੀਓ ਜਾਗੋ \ ਇੰਦਰਜੀਤ ਕਮਲ

ਪੰਜਾਬ ਵਿੱਚ ਚਿੱਟੇ ਦੇ ਪ੍ਰਕੋਪ ਨਾਲ ਜਵਾਨੀ ਦਾ ਘਾਣ ਹੋਣ ਦੀਆਂ ਵੀਡੀਓ ਵੇਖ ਕੇ ਕਾਲਜਾ ਮੂੰਹ ਨੂੰ ਆ ਗਿਆ ! ਘਰ ਦਾ ਇੱਕ ਵੀ ਜੀਅ ਕੋਈ ਵੀਡੀਓ ਪੂਰੀ ਨਹੀਂ ਵੇਖ ਸਕਿਆ ! ਆਪਣੇ ਪੱਲਿਓਂ ਲੰਗਰ ਲਗਾਕੇ ਲੋਕਾਂ ਦਾ ਢਿੱਡ ਭਰਣ ਅਤੇ ਜਾਨਾਂ ਬਚਾਉਣ ਵਾਲੇ ਪੰਜਾਬੀ ਅੱਜ ਚੰਦ ਨੋਟਾਂ ਬਦਲੇ ਆਪਣੇ ਹੀ ਖੂਨ ਦੇ ਹੀ ਦੁਸ਼ਮਨ ਬਣ ਚੁੱਕੇ ਨੇ , ਕੋਈ ਸਮਝ ਨਹੀਂ ਆ ਰਹੀ ! ਸਰਕਾਰਾਂ ਸੁੱਤੀਆਂ ਨੇ ਤੇ ਸੁੱਤੀਆਂ ਹੀ ਰਹਿਣਗੀਆਂ , ਜਾਗਣਾ ਤੁਹਾਨੂੰ ਪਏਗਾ , ਜਾਗੋ ਪੰਜਾਬੀਓ ਜਾਗੋ ! #KamalDiKalam

No comments:

Post a Comment