10 ਜੂਨ 2017 ਦੀ ਰਾਤ ਪੰਜਾਬੀ ਭਵਨ ਲੁਧਿਆਣਾ ਦੇ ਮੰਚ ਉੱਪਰ ਮਹਾਨ ਹਸਤੀ ਜਨਮੇਜਾ ਸਿੰਘ ਜੌਹਲ ਜੀ ਦੀ ਅਥੱਕ ਮਿਹਨਤ ਸਦਕਾ ਇੱਕ ਬੇਨਾਮ ਨਾਟਕ ਦਾ ਮੰਚਨ ਕੀਤਾ ਗਿਆ | ਨਾਟਕ ਦੀ ਸਮਾਪਤੀ ਤੋਂ ਬਾਦ ਪਿਆਰੇ ਦੋਸਤ ਅਜੀਤ ਸਿੰਘ ਸੋਹਲ , ਅਮਰਜੀਤ ਸਿੰਘ ( STUDIO YADEIN ) , ਬਕਲਮ ਖੁਦ , ਲਖਵਿੰਦਰ ਸਿੰਘ ਸ਼ਰੀਂਹ ਵਾਲਾ ਅਤੇ ਹਰਵਿੰਦਰ ਬਰਾੜ ਰੋਡੇ |ਇੰਦਰਜੀਤ ਕਮਲ Read more
No comments:
Post a Comment