ਬੜੀ ਪੁਰਾਨੀ ਗੱਲ ਹੈ | ਇੱਕ ਵਿਆਹ ਚ ਫਿਰਨੀ ( ਕਸਟਡ ) ਬਣੀ ਹੋਈ ਸੀ , ਜਿਹਦੇ ਵਿੱਚ ਹਲਵਾਈ ਨੇ ਰਿਵਾਜ਼ ਮੁਤਾਬਿਕ ਪੀਲਾ ਰੰਗ ਪਾਇਆ ਸੀ | ਸਾਰੇ ਆਪੋ ਆਪਣੀਆਂ ਪਲੇਟਾਂ ਚ ਫਿਰਨੀ ਪਾਕੇ ਬੈਠੇ ਸਨ |
ਮੈਂ ਜਾਣਬੁਝ ਕੇ ਪੁਛਿਆ ,' ਇਹ ਕੀ ਹੈ ? "
ਇੱਕ ਨੇ ਕਿਹਾ ," ਫਿਰਨੀ ਹੈ |" #KamalDiKalam
ਮੈਂ ਕਿਹਾ , " ਮੌਨੂੰ ਤਾਂ ਲਗਦਾ ਹੈ ਕਿ ਫਿਰੀ ਹੋਈ ਏ |" ਸਾਰਿਆਂ ਨੇ ਪਲੇਟਾਂ ਰੱਖ ਦਿੱਤੀਆਂ |
ਮੈਂ ਜਾਣਬੁਝ ਕੇ ਪੁਛਿਆ ,' ਇਹ ਕੀ ਹੈ ? "
ਇੱਕ ਨੇ ਕਿਹਾ ," ਫਿਰਨੀ ਹੈ |" #KamalDiKalam
ਮੈਂ ਕਿਹਾ , " ਮੌਨੂੰ ਤਾਂ ਲਗਦਾ ਹੈ ਕਿ ਫਿਰੀ ਹੋਈ ਏ |" ਸਾਰਿਆਂ ਨੇ ਪਲੇਟਾਂ ਰੱਖ ਦਿੱਤੀਆਂ |
No comments:
Post a Comment