ਤਰੀਫ ਜਾਂ ਬਦ ਅਸੀਸ \ ਇੰਦਰਜੀਤ ਕਮਲ - Inderjeet Kamal

Latest

Thursday, 11 June 2015

ਤਰੀਫ ਜਾਂ ਬਦ ਅਸੀਸ \ ਇੰਦਰਜੀਤ ਕਮਲ

ਇੱਕ ਮਰੀਜ਼ ਨੂੰ ਬੜੀ ਜੱਦੋ ਜਹਿਦ ਨਾਲ ਠੀਕ ਕੀਤਾ | ਅੱਜ ਕਾਫੀ ਠੀਕ ਲੱਗ ਰਿਹਾ ਸੀ | ਦਵਾਈ ਲੈਕੇ ਜਾਣ ਲੱਗਿਆਂ ਕਹਿੰਦਾ ," ਡਾਕਟਰ ਸਾਹਿਬ , ਤੁਹਾਡੀ ਦਵਾਈ ਨੇ ਮੈਨੂੰ ਬਚਾਅ ਦਿੱਤਾ ਹੈ | ਹੁਣ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਜਿੰਨਾ ਚਿਰ ਤੁਸੀਂ ਹੋ , ਮੈਂ ਨਹੀਂ ਮਰਦਾ |"
ਮੈਂ ਕਿਹਾ ," ਭਾਈ , ਸਾਫ਼ ਸਾਫ਼ ਕਿਓਂ ਨਹੀਂ ਕਹਿੰਦਾ ਕਿ ਡਾਕਟਰ ਮੇਰੇ ਤੋਂ ਪਹਿਲਾਂ ਮਰੇਗਾ |"‪#‎KamalDiKalam‬

No comments:

Post a Comment