ਇੱਕ ਵਾਰ ਵੋਟਾਂ ਵਾਸਤੇ ਪਹਿਚਾਨ ਪੱਤਰ ਬਣ ਰਹੇ ਸਨ |
ਅਸੀਂ ਵੀ ਗਏ | #KamalDiKalam
ਇੱਕ ਕਾਉਂਟਰ ਤੋਂ ਆਪਣੇ ਨਾਮ ਦੀ ਪਰਚੀ ਲੈਕੇ ਜਾਣਾ ਪੈਂਦਾ ਸੀ
ਇੱਕ ਬਜੁਰਗ ਮੈਨੂੰ ਕਹਿੰਦੇ ," ਕਾਕਾ ਨਾਮ ਕਿਥੋਂ ਮਿਲਦਾ ਏ ?"
ਮੈਂ ਕਿਹਾ ," ਬਾਬਾ ਜੀ ਮੇਰੀ ਸਾਲੀ ਨੇ ਲਿਆ ਸੀ ਉਹਨੂੰ ਤਾਂ ਰਾਧਾ ਸਵਾਮੀ ਡੇਰੇ ਤੋਂ ਮਿਲਿਆ ਸੀ |"
नामदान
एक बार चुनाव के पहचान पत्र बन रहे थे |
हम भी गए |
एक कमरे से अपने नाम की पर्ची लेकर जाना पड़ता था |
एक बजुर्ग मुझे कहते ," काका ,नाम कहाँ से मिलता है ?"
मैंने कहा ," बाबा जी मेरी साली ने लिया था ,उसे तो राधा स्वामी डेरे से मिला था |"

No comments:
Post a Comment