ਉਹਨੇ ਦੱਸਿਆ ਕਿ ਕਈ ਸਾਲਾਂ ਤੋਂ ਉਹਦਾ ਲੱਕ ਪੀੜ ਕਰ ਰਿਹਾ ਹੈ | ਉਹਨੇ ਕਈ ਡਾਕਟਰਾਂ ਨੂੰ ਵਿਖਾ ਲਿਆ ਹੈ | ਦਰਦ ਨਿਵਾਰਕ ਗੋਲੀ ਖਾਣ ਨਾਲ ਥੋੜੀ ਦੇਰ ਵਾਸਤੇ ਰਾਹਤ ਮਿਲ ਜਾਂਦੀ ਹੈ , ਪਰ ਫਿਰ ਉਹੀ ਹਾਲ ਹੋ ਜਾਂਦਾ ਏ | ਕਈ ਤਰ੍ਹਾਂ ਦੇ ਟੂਣੇ ਟਾਮਣ ਕਰਨ ਤੇ ਵੀ ਕੋਈ ਫਰਕ ਨਹੀਂ ਪਿਆ |ਹੁਣ ਸਗੋਂ ਪੇਟ ਵੀ ਬਹੁਤ ਖਰਾਬ ਰਹਿੰਦਾ ਏ | #KamalDiKalam
ਉਹਦੀ ਜਾਂਚ ਪੜਤਾਲ ਤੋਂ ਬਾਦ ਮੈਂ ਕੁਝ ਦਿਨ ਦੀ ਦਵਾਈ ਦਿੱਤੀ | ਕੁਝ ਦਿਨ ਦਵਾਈ ਖਾਣ ਤੋਂ ਬਾਦ ਮੈਂ ਲੱਕ ਪੀੜ ਬਾਰੇ ਪੁੱਛਿਆ ਤਾਂ ਕਹਿੰਦਾ ," ਉਹ ਛੱਡੋ , ਮੇਰੇ ਪੇਟ ਦੀ ਗੜਬੜ ਠੀਕ ਕਰੋ |"
ਮੈਂ ਕਿਹਾ ," ਪਰ ਕੱਲ ਪੀੜ ਦਾ ਕੀ ਹਾਲ ਹੈ ?"
ਕਹਿੰਦਾ , " ਉਹ ਤਾਂ ਠੀਕ ਏ | ਤੁਹਾਡੇ ਕੋਲੋਂ ਦਵਾਈ ਲੈਣ ਦੇ ਦੋ ਦਿਨ ਬਾਦ ਹੀ ਪਤਾ ਲੱਗਾ ਕਿ ......... ਪਿੰਡ ਦੇ ਘੁਮਿਆਰ ਕੋਲ ਇੱਕ ਘੋੜੀ ਹੈ , ਉਹਦਾ ਅਗਲਾ ਪੈਰ ਲੱਕ ਤੇ ਲਗਵਾਉਣ ਨਾਲ ਲੱਕ ਪੀੜ ਖਤਮ ਹੋ ਜਾਂਦੀ ਹੈ | ਉਹ ਲਗਵਾਕੇ ਲਿਆਇਆ ਹਾਂ | ਹੁਣ ਠੀਕ ਏ | ਤੁਸੀਂ ਮੇਰਾ ਪੇਟ ਠੀਕ ਕਰਦੋ |"

ਮਨ ਚ ਆਇਆ ਕਿ ਇਹਨੂੰ ਕਹਾਂ ਕਿ ਉਸ ਘੋੜੀ ਦੀ ਤਰੀਫ ਤਾਂ ਮੈਂ ਵੀ ਬਹੁਤ ਸੁਣੀ ਏ | ਅਗਰ ਉਸ ਘੋੜੀ ਦਾ ਮੂਤ ਦਿਨ ਵਿੱਚ ਤਿੰਨ ਵਾਰ ਦੋ ਦੋ ਚਿਮਚੇ ਪੀਤਾ ਜਾਵੇ ਤਾਂ ਪੇਟ ਦੀਆਂ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲ ਜਾਂਦੀ ਹੈ | ਫਿਰ ਸੋਚਿਆ ਇਹਨੇ ਮੇਰਾ ਵਿਅੰਗ ਸਮਝਣ ਦੀ ਥਾਂ ਸ਼ੀਸ਼ੀ ਲੈਕੇ ਉਸ ਪਿੰਡ ਵੱਲ ਚੱਲ ਪੈਣਾ ਏਂ ਘੋੜੀ ਦਾ ਮੂਤ ਲੈਣ ਤੇ ਲੋਕਾਂ ਨੇ ਵੇਖੋ ਵੇਖੀ ਘੋੜੀ ਨੂੰ 'ਡਾਕਟਰ ਘੋੜੀ' ਬਣਾ ਦੇਣਾ ਏ | ਚੁੱਪ ਹੀ ਭਲੀ ਏ |
उसने बताया कि गत कई वर्षों से वो कमर दर्द से पीड़ित है | उसने कई डाक्टरों को दिखाया लिया है | दर्द निवारक गोली से थोड़ी देर के लिए राहत मिलती है , मगर फिर वोही हाल हो जाता है | कई तरह के टोने टोटके करने पर भी राहत नहीं मिली , बल्कि अब पेट भी खराब रहने लग गया है | #KamalDiKalam
उसकी जाँच पड़ताल करने के बाद मैंने कुछ दिन की दवाई दे दी | कुछ दिन दवाई खाने के बाद मैंने कमर दर्द के बारे में पूछा तो बोला ,"उसको छोडो , मेरे पेट की गडबड ठीक करो | "
मैंने फिर पूछा ," मगर कमर दर्द के बारे में तो बताओ |"
बोला ,"वो तो ठीक है | आपसे दवाई लेने केदो दिन बाद ही पता चला था कि ................. गाँव में घुमार के पास एक घोड़ी है , उसका अगला पैर कमर पर लगाने से कमर दर्द खत्म हो जाता है | वो लगवाके आया हूँ | अब ठीक है | आप मेरा पेट ठीक करदो |
मन में आया कि इसको कहूँ कि उस घोड़ी की तारीफ तो मैंने भी बहुत सुनी है | अगर उस घोड़ी का पेशाब दिन में तीन बार दो दो चम्मच पिया जाए तो पेट की सारी बीमारियाँ खत्म हो जाती हैं | फिर सोचा ये मेरा व्यंग समझने की बजाये शीशी लेकर घोड़ी का पेशाब लेने चल पड़ेगा और लोग देखा देखी घोड़ी को ' डाक्टर घोड़ी ' बना देंगे | एक चुप सौ सुख |

No comments:
Post a Comment