ਖੂਨ ਦੀ ਰਿਪੋਰਟ \ ਇੰਦਰਜੀਤ ਕਮਲ - Inderjeet Kamal

Latest

Saturday, 6 June 2015

ਖੂਨ ਦੀ ਰਿਪੋਰਟ \ ਇੰਦਰਜੀਤ ਕਮਲ

ਮੈਂ ਉਹਨੂੰ ਦੱਸਿਆ ,
" ਤੁਹਾਡੇ ਖੂਨ ਦੀ ਰਿਪੋਰਟ ਬਿਲਕੁਲ ਠੀਕ ਆਈ ਹੈ |" ‪#‎KamalDiKalam‬
ਹੈਰਾਨ ਹੋਕੇ ਕਹਿੰਦੀ , " ਹੌ ਹਾਏ ! ਮਰ ਜਾਣੇ ਨੇ ਇੰਨਾ ਖੂਨ ਕਢ ਲਿਆ ਪੈਸੇ ਵੀ ਲੈ ਲਏ ਤੇ ਬਿਮਾਰੀ ਕੋਈ ਵੀ ਨਹੀਂ ਨਿਕਲੀ !! 
ਤੁਸੀਂ ਰਿਪੋਟ ਧਿਆਨ ਨਾਲ ਪੜ੍ਹੀ ਏ ਨਾ ? 

No comments:

Post a Comment