यह बच्चा गत तीन वर्षों से गुर्दे की बीमारी से पीड़ित है | इसके माँ-बाप ने बताया कि वो पिछले तीन वर्षों से अलग अलग हस्पतालों के चक्कर काट रहे हैं | पी.जी. आई चंडीगढ़ में कई महीने दाखिल रखने के बाद इसे घर भेज दिया गया है |उमीद है कि होमिओपैथिक इलाज से यह ठीक हो जाएगा |
ਅੱਜ ਇੱਕ ਬੱਚੇ ਨੂੰ ਲੈਕੇ ਆਏ ਜਿਹਦਾ ਇੱਕ ਗੁਰਦਾ ਬਿਲਕੁਲ ਫੇਲ ਹੋ ਚੁੱਕਾ ਹੈ ਤੇ ਦੂਸਰੇ ਵਿੱਚ ਕਈ ਕਮੀਆਂ | ਇਹ ਬੱਚਾ ਪਿਛਲੇ ਤਿੰਨ ਸਾਲ ਤੋਂ ਇਸ ਬਿਮਾਰੀ ਤੋਂ ਪੀੜਿਤ ਹੈ | ਮਾਪਿਆਂ ਦੇ ਮੁਤਾਬਿਕ ਕਈ ਹਸਪਤਾਲਾਂ ਚ ਧੱਕੇ ਖਾਣ ਤੋਂ ਪੀ . ਜੀ ਆਈ ਚੰਡੀਗੜ੍ਹ ਵਿੱਚ ਕਈ ਮਹੀਨੇ ਦਾਖਲ ਰਿਹਾ ਤੇ ਬਾਦ ਵਿੱਚ ਉਹਨਾਂ ਘਰ ਭੇਜ ਦਿੱਤਾ | ਉਮੀਦ ਕਰਦਾ ਹਾਂ ਕਿ ਹੋਮਿਓਪੈਥੀਕ ਇਲਾਜ ਨਾਲ ਇਹ ਬੱਚਾ ਤੰਦਰੁਸਤ ਹੋ ਜਾਏਗਾ | #KamalDikalam

No comments:
Post a Comment