ਬਜੁਰਗਾਂ ਤੋਂ ਇੱਕ ਪੁਰਾਣੀ ਗੱਲ ਸੁਣੀ ਸੀ
ਕਿ  ਸਾਡੇ ਪਿੰਡ ਦੇ ਇੱਕ ਜ਼ਮੀਦਾਰ  ਕੋਲ
ਸੌ ਦਾ ਨੋਟ ਸੀ
ਉਹਨੇ ਡਾਂਗਾਂ ਵਾਲੇ ਪਹਿਰੇਦਾਰ ਰੱਖੇ ਸਨ
ਤਾਂ ਕਿ ਕੋਈ ਲੁੱਟ ਕੇ ਨਾ ਲੈ ਜਾਵੇ  
ਹੁਣ ਇਹ ਗੱਲ ਆਪਣੇ ਬੱਚਿਆਂ ਨੂੰ ਦੱਸੀਏ 
ਤਾਂ ਉਹ ਮਜ਼ਾਕ ਸਮਝਦੇ ਹਨ 
About Inderjeet Kamal
A homeopath by profession. A writer by passion.
No comments:
Post a Comment