ਅਸੀਂ ਇੱਕ ਵਾਰ ਜਲਾਲਾਬਾਦ ਇੱਕ ਨਾਟਕ ਮੁਕਾਬਲੇ ਵਿੱਚ ਹਿੱਸਾ ਲੈਣ ਗਏ |
ਇੱਕ ਕਮਰੇ ਵਿੱਚ ਬੈਠੇ ਕਲਾਕਾਰ ਆਪਣੀ ਜਾਂ ਪਹਿਚਾਨ ਕਰਵਾ ਰਹੇ ਸਨ |
ਸਾਡੇ ਨਾਲ ਗਏ ਸੱਤ ਬਿੱਲੂ ਨੇ ਜਦੋਂ ਦੱਸਿਆ ਕਿ ਉਹ ਜੁੱਤੀਆਂ ਦੀ ਮੁੰਰ੍ਮਤ ਕਰਦਾ ਹੈ
ਤਾਂ ਕਈ ਕਲਾਕਾਰ ਮਜ਼ਾਕ ਉਡਾਉਣ ਲੱਗੇ |
ਮੈਂ ਉਹਨਾਂ ਨੂੰ ਬਹੁਤ ਝਾੜਿਆ ਪਰ ਮੇਰੀ ਝਾੜ ਦਾ ਕੋਈ ਅਸਰ ਨਾ ਹੋਇਆ |
ਜਦੋਂ ਅਸੀਂ ਨਾਟਕ ਖੇਡਿਆ
ਤਾਂ ਸੱਤ ਬਿੱਲੂ ਦੀ ਅਦਾਕਾਰੀ ਵੇਖ ਕੇ
ਉਹਨਾਂ ਸਾਰੇ ਕਲਾਕਾਰਾਂ ਨੂੰ ਆਪਣੇ ਉੱਪਰ ਇੰਨੀ ਸ਼ਰਮ ਆਈ ਕਿ ਉਹਨਾਂ ਆਕੇ ਮਾਫ਼ੀ ਮੰਗੀ | 08 -02-14

No comments:
Post a Comment