ਵਕੀਲ ਕਰ ਲਿਆ \ ਇੰਦਰਜੀਤ ਕਮਲ - Inderjeet Kamal

Latest

Tuesday, 8 December 2015

ਵਕੀਲ ਕਰ ਲਿਆ \ ਇੰਦਰਜੀਤ ਕਮਲ


ਇੱਕ ਵਾਰ ਸਾਡੇ ਗਵਾਂਢੀਆਂ ਦੀ ਲੜਾਈ ਹੋ ਗਈ ਤੇ ਉਹਨਾਂ ਪਿਓ ਨੂੰ ਸੱਟ ਲੱਗ ਗਈ ਜਿਸ ਕਾਰਣ ਹਸਪਤਾਲ ਦਾਖਲ ਕਰਵਾਉਣਾ ਪਿਆ l ਪੁਲਿਸ ਨੇ ਕੇਸ ਦਰਜ਼ ਕਰ ਲਿਆ l ਦੂਜਾ ਧੜਾ ਮੇਰੇ ਕੋਲ ਆਇਆ ਤੇ ਰਾਜ਼ੀਨਾਵਾਂ ਕਰਵਾਉਣ ਦੀ ਗੱਲ ਕੀਤੀ l ਮੈਂ ਫੱਟੜ ਬੰਦੇ ਦੇ ਮੁੰਡੇ ਕੋਲ ਜਾਕੇ ਰਾਜ਼ੀਨਾਵੇਂ ਦੀ ਗੱਲ ਛੇੜੀ ਤਾਂ ਉਹ ਅੱਗੋ ਝੱਟ ਕਹਿੰਦਾ ," ਨਹੀਂ ਭਾਜੀ ,ਹੁਣ ਨਹੀਂ ਹੁੰਦਾ ਰਾਜ਼ੀਨਾਵਾਂ ,ਮੇਰੀ ਮਾਂ ਨੇ ਤਾਂ ਵਕੀਲ ਕਰ ਲਿਆ ਏ !" ‪#‎KamalDiKalam‬
ਮੇਰੇ ਮੂੰਹੋਂ ਨਿਕਲ ਗਿਆ ,"ਇੰਨੀ ਛੇਤੀ ਵਕੀਲ ਕਰਨ ਦੀ ਕੀ ਲੋੜ ਸੀ ਤੇਰੇ ਬਾਪੂ ਨੇ ਥੋੜੇ ਦਿਨਾਂ ਚ ਹੀ ਠੀਕ ਹੋ ਜਾਣਾ ਏਂ l

No comments:

Post a Comment