ਰੋਮਨ ਚ ਲਿਖਣਾ ਕਿਸੇ ਦੀ ਮਜ਼ਬੂਰੀ ਹੋ ਸਕਦੀ ਹੈ , ਪਰ ਅੱਜ ਕੱਲ੍ਹ ਲਿਖਦੇ ਵਕਤ ਅੱਖਰ ਖਾ ਜਾਣਾ ਵੀ ਫੈਸ਼ਨ ਬਣਦਾ ਜਾ ਰਿਹਾ ਏ ਜੋ ਕਈ ਵਾਰ ਬੜੀ ਹਾਸੋਹੀਣੀ ਕਰਾਉਂਦਾ ਏ | ਥੋੜੇ ਦਿਨ ਪਹਿਲਾਂ ਇੱਕ ਦਾ ਸੁਨੇਹਾ ਆਇਆ ,' mrg dian vdhaian hon ' ਇੱਕ ਵਾਰ ਤਾਂ ਮੈਂ ਪੜ੍ਹ ਕੇ ਹਿੱਲ ਗਿਆ ਕਿ ਮਰਗ ਦੀਆਂ ਵਧਾਈਆਂ ਹੋਣ ' ਦਾ ਕਿ ਮਤਲਬ ? ਬਾਦ ਚ ਸਮਝ ਆਈ ਕਿ ' ਮੈਰਿਜ਼ ਦੀਆਂ ਵਧਾਈਆਂ ਹੋਣ ' ਲਿਖਿਆ ਏ | #KamalDiKalam
Thursday, 5 November 2015
New
ਅੱਖਰਖਾਣੇ \ ਇੰਦਰਜੀਤ ਕਮਲ
About Inderjeet Kamal
A homeopath by profession. A writer by passion.
समझदारी
Labels:
j ਹਾਸਰਸ,
punjabi joke,
अक्लमंदी,
अन्धविश्वास,
अफ़सोस,
जानकारी,
समझदारी
Subscribe to:
Post Comments (Atom)
No comments:
Post a Comment