ਲੱਡੂ ਤੇ ਲੰਡੂ \ ਇੰਦਰਜੀਤ ਕਮਲ - Inderjeet Kamal

Latest

Thursday, 5 November 2015

ਲੱਡੂ ਤੇ ਲੰਡੂ \ ਇੰਦਰਜੀਤ ਕਮਲ


ਲੱਡੂਆਂ ਦਾ ਡੱਬਾ ਫੜਕੇ ਮੈਨੂੰ ਇੱਕ ਪਾਸੇ ਲੈ ਗਏ ਤੇ ਕਹਿੰਦੇ ," ਇੱਕ ਲੰਡੂ ਜਿਹਾ ਲੈ ਲਓ |"
ਮੈਂ ਕਿਹਾ," ਲੰਡੂ ਨਹੀਂ , ਇਹਨੂੰ ਲੱਡੂ ਕਹਿੰਦੇ ਨੇ |"
ਉਹ ਕਹਿੰਦੇ ," ਡੱਬੇ ਦੇ ਵਿੱਚ ਨਹੀਂ , ਡੱਬੇ ਦੇ ਥੱਲੇ ਗਲਾਸ ਚ ਲੰਡੂ ਜਿਹਾ ਹੀ ਆ |"

No comments:

Post a Comment