ਪੰਡਿਤ ਤਾਂ ਆਏ ਦਿਨ ਕਰਵਾਉਂਦਾ ਰਹਿੰਦਾ ਏ \ਇੰਦਰਜੀਤ ਕਮਲ - Inderjeet Kamal

Latest

Thursday, 5 November 2015

ਪੰਡਿਤ ਤਾਂ ਆਏ ਦਿਨ ਕਰਵਾਉਂਦਾ ਰਹਿੰਦਾ ਏ \ਇੰਦਰਜੀਤ ਕਮਲ


ਇੱਕ ਅਸੀਂ ਨਗਰ ਨਿਗਮ ਚ ਆਪਣੀ ਬੇਟੀ ਦੇ ਵਿਆਹ ਦੀ ਰਜਿਸਟਰੇਸ਼ਨ ਕਰਵਾਉਣ ਗਏ ਤਾਂ ਗਵਾਹੀ ਲਈ ਨਾਲ ਗਏ ਪੰਡਿਤ ਨੂੰ ਫਟਾਫਟ ਕਾਰਵਾਈ ਕਰਦੇ ਵੇਖਕੇ ਸਾਡਾ ਜਵਾਈ ਕਹਿੰਦਾ ," ਲਗਦਾ ਏ ਪੰਡਿਤ ਜੀ ਪਹਿਲਾਂ ਵੀ ਇੱਥੇ ਆਏ ਹੋਏ ਨੇ!"
ਮੈਂ ਕਿਹਾ ," ਕਾਕਾ ਜੀ , ਆਪਾਂ ਲੋਕਾਂ ਨੇ ਹੀ ਇੱਕ ਵਿਆਹ ਕਰਵਾਉਣਾ ਹੁੰਦਾ ਏ , ਪੰਡਿਤ ਤਾਂ ਆਏ ਦਿਨ ਕਰਵਾਉਂਦਾ ਰਹਿੰਦਾ ਏ ............................ ਲੋਕਾਂ ਦੇ !" 
ਸਾਰੇ ਹੱਸ ਪਏ l

No comments:

Post a Comment