ਪੰਜਾਬ ਸਰਕਾਰ ਦਾ ਖਜ਼ਾਨਾ \ਇੰਦਰਜੀਤ ਕਮਲ - Inderjeet Kamal

Latest

Thursday, 5 November 2015

ਪੰਜਾਬ ਸਰਕਾਰ ਦਾ ਖਜ਼ਾਨਾ \ਇੰਦਰਜੀਤ ਕਮਲ

ਤੇਜੇ ਦੀ ਵਹੁਟੀ ਨੂੰ ਕਈ ਦਿਨਾਂ ਤੋਂ ਜ਼ੁਕਾਮ ਲੱਗਾ ਹੋਇਆ ਸੀ | ਉਹ ਬਾਰ ਬਾਰ ਵਾਸ਼ਬੇਸਣ ਤੇ ਨੱਕ ਸੁਨਕਣ ਆਉਂਦੀ ਤਾਂ ਤੇਜੇ ਨੇ ਇੱਕ ਵਾਰ ਪੁੱਛ ਹੀ ਲਿਆ ," ਕੀ ਗ ਗ ਗ ਗ ਗ ਗੱਲ ਠੀਕ ਨਹੀਂ ਹੋਇਆ ਜ਼ੁਕਾਮ ?"‪#‎KamalDiKalam‬
" ਪਤਾ ਨਹੀਂ ਇਹਦੇ ਚ ਕਿੰਨਾ ਕੁ ਮਾਲ ਭਰਿਆ ਪਿਆ ਏ , ਖਤਮ ਹੀ ਨਹੀਂ ਹੁੰਦਾ ," ਤੇਜੇ ਦੀ ਵਹੁਟੀ ਨੇ ਸਹਿ ਸੁਭਾਅ ਕਿਹਾ |
ਤੇਜਾ ਕਹਿੰਦਾ ," ਤੇਰੇ ਨੱਕ ਦਾ ਨਾਂ ' ਪੰਜਾਬ ਸਰਕਾਰ ਦਾ ਖਜ਼ਾਨਾ ' ਰੱਖਣਾ ਪੈਣੈ , ਫੇਰ ਵੇਖ ਕਿਵੇਂ ਖਾਲੀ ਹੁੰਦਾ !"

No comments:

Post a Comment