ਦਿਵਾਲੀ - Inderjeet Kamal

Latest

Thursday, 12 November 2015

ਦਿਵਾਲੀ

ਸਾਡੇ ਗਵਾਂਢੀਆਂ ਨੇ ਸਾਰੇ ਘਰ ਚ ਦੀਵੇ ਜਗਾਏ , ਛੱਤ ਤੇ , ਡਰਾਇੰਗਰੂਮ ਚ , ਬੈੱਡਰੂਮ ਚ , ਬਾਥਰੂਮ ਚ ਤੇ ਲੈਟਰੀਨ ਚ | 
ਮੈਂ ਕਿਹਾ , " ਭਾਜੀ , ਤੁਹਾਨੂੰ ਤਾਂ ਅਕਸਰ ਕਬਜ਼ ਰਹਿੰਦੀ ਏ |" #‎KamalDiKalam‬
ਕਹਿੰਦਾ , " ਹਾਂ , ਬੜਾ ਤੰਗ ਹਾਂ ਇਸ ਬਿਮਾਰੀ ਤੋਂ , ਦੁਪਹਿਰ ਤੱਕ ਆਉਂਦੀ ਹੀ ਨਹੀਂ |"
ਮੈਂ ਕਿਹਾ ," ਉਹਦਾ ਤਾਂ ਇਲਾਜ ਹੋਜੂ , ਪਰ ਸਵੇਰੇ ਉਠਕੇ ਪਹਿਲਾਂ ਲੈਟਰੀਨ ਚ ਝਾਤੀ ਜ਼ਰੂਰ ਮਾਰ ਲਿਓ , ਉਹ ਤੁਹਾਡੇ ਗੇਟ ਦੇ ਬਿਲਕੁਲ ਨਾਲ ਹੈ , ਲਕਸ਼ਮੀ ਲੈਟਰੀਨ ਦਾ ਦੀਵਾ ਵੇਖਕੇ ਨੋਟਾਂ ਦਾ ਬੰਡਲ ਉਥੇ ਹੀ ਰੱਖਕੇ ਨਾ ਮੁੜ ਜਾਵੇ |"

No comments:

Post a Comment