ਛਾਤੀ ਤੇ ਹੱਥ ਮਾਰਮਾਰ ਕੇ ਤੇ ਕਿੱਲ੍ਹ ਕਿੱਲ੍ਹ ਕੇ ਕੈਮਰਿਆਂ ਅੱਗੇ ਰਾਧੇ ਦੀ ਵਕਾਲਤ ਕਰਨ ਵਾਲੀ ਫਿਲਮ ਅਦਾਕਾਰਾ ਡੌਲੀ ਬਿੰਦਰਾ ਨੇ ਮੁੰਬਈ ਦੇ ਥਾਣੇ ਵਿੱਚ ਅਰਜ਼ੀ ਦਿੱਤੀ ਕਿ ਉਹਨੂੰ ਰਾਧੇ ਤੇ ਉਹਦੇ ਸਮਰਥਕਾਂ ਤੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ |
ਲਗਦਾ ਏ ਬੀਬੀ ਨੇ ਰਾਧੇ ਤੋਂ ਆਪਣੇ ਹਿੱਸੇ ਦੀ ਹੱਡੀ ਮੰਗੀ ਹੋਊ ਜੋ ਉਹਨੇ ਦੇਣ ਤੋਂ ਮਨ੍ਹਾਂ ਕਰਤਾ !#KamalDiKalam
No comments:
Post a Comment