ਨੇਤਾ ਬਨਾਮ ਜਨਤਾ \ ਇੰਦਰਜੀਤ ਕਮਲ - Inderjeet Kamal

Latest

Thursday, 2 July 2015

ਨੇਤਾ ਬਨਾਮ ਜਨਤਾ \ ਇੰਦਰਜੀਤ ਕਮਲ


ਹੇਮਾਮਾਲਿਨੀ ਦੀ ਗੱਡੀ ਹੇਠ ਆ ਕੇ ਇੱਕ ਬੱਚੀ ਦੀ ਮੌਤ ਹੋ ਗਈ | ਟੀਵੀ ਵਾਲੇ ਬਾਰਬਾਰ ਹੇਮਾਮਾਲਿਨੀ ਦੀ ਅੱਖ ਤੇ ਲੱਗੀ ਖਰੋਚ ਦੀਆਂ ਤਸਵੀਰਾਂ ਵਿਖਾਕੇ ਦੱਸ ਰਹੇ ਹਨ , ਹੇਮਾਮਾਲਿਨੀ ਦੀ ਪੂਰੀ ਸਕੈਨਿੰਗ ਕੀਤੀ ਗਈ ਹੈ ਕੋਈ ਵੀ ਗੰਭੀਰ ਸੱਟ ਨਹੀਂ ਹੈ | ਭਾਜਪਾ ਦੇ ਕਰਿੰਦਿਆਂ ਤੇ ਪੁਲਿਸ ਵਾਲਿਆਂ ਨੇ ਹੇਮਾਮਾਲਿਨੀ ਨੂੰ ਫਟਾਫਟ ਹਸਪਤਾਲ ਪਹੁੰਚਾਇਆ | ਪੂਰੀ ਖਬਰ ਵਿੱਚ 'ਇੱਕ ਬੱਚੀ ਦੀ ਮੌਤ' ਤੋਂ ਬਿਨ੍ਹਾਂ ਉਸ ਕੁੜੀ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ ਕਿ ਉਹ ਕੌਣ ਸੀ , ਕਿੰਨੀ ਉਮਰ ਸੀ ?‪#‎kamaldikalam‬ 
ਡਰਾਇਵਰ ਗਿਰਫਤਾਰ |

No comments:

Post a Comment