होम्योपैथी का कमाल , ਹੋਮਿਓਪੈਥੀ ਦਾ ਚਮਤਕਾਰ \ इन्द्रजीत कमल , ਇੰਦਰਜੀਤ ਕਮਲ - Inderjeet Kamal

Latest

Friday 26 June 2015

होम्योपैथी का कमाल , ਹੋਮਿਓਪੈਥੀ ਦਾ ਚਮਤਕਾਰ \ इन्द्रजीत कमल , ਇੰਦਰਜੀਤ ਕਮਲ



पिछले सप्ताह इस दस माह के  बच्चे को मेरे क्लीनिक पर लेकर आए | इसकी माँ ने बताया की इसे पिछले पांच माह से दस्त आ रहे हैं  जिनमें , झाग, रेशा और पानी ही होता है | दिन भर में दस दस बार दस्त होते थे | पी. जी. आई चण्डीगढ़ में इसके सारे टैस्ट हुए मगर कोई नुक्स नहीं मिला | लगातार इलाज करने के बाद उन्होंने इसे घर भेज दिया | बच्चा लगातार रो रहा था और अपनी टाँगें छाती से लगा लेता  था | सारे लक्षण नोट करने के बाद मैंने दवाई दे कर भेज दिया | आज वो पांच दिन बाद बच्चे को लेकर आए तो उस में बहुत बदलाव था | बच्चे के दस्त बन्द हो चुके हैं और उनकी जगह वो सधारन टट्टी कर रहा है | इसे भूख भी लगनी शुरू हो गई है | माँ बाप खुश हैं |


                                                                                                           
                                                                                                                                                                                                                                                                                      ਪਿਛਲੇ ਹਫਤੇ ਇਸ ਦਸ ਮਹੀਨਿਆਂ  ਦੇ ਬੱਚੇ ਨੂੰ ਮੇਰੇ ਕੋਲ ਲੈਕੇ ਆਏ | ਉਹਦੀ ਮਾਂ ਨੇ ਦੱਸਿਆ ਕਿ ਬੀਤੇ ਪੰਜ ਮਹੀਨਿਆਂ ਤੋਂ ਉਹਨੂੰ ਲਗਾਤਾਰ ਦਸਤ ਆ ਰਹੇ ਹਨ , ਜਿਹਨਾਂ ਵਿੱਚ , ਪਾਣੀ , ਰੇਸ਼ਾ ਤੇ ਝੱਗ ਹੁੰਦੀ ਹੈ | ਦਿਨ ਚ ਦਸ ਦਸ ਵਾਰ ਦਸਤ ਹੁੰਦੇ ਹਨ | P.G.I ਚੰਡੀਗੜ੍ਹ ਵਿੱਚ ਇਹਦੇ ਹਰ ਤਰ੍ਹਾਂ ਦੇ ਟੈਸਟ ਹੋਏ ਪਰ ਕੋਈ ਨੁਕਸ ਨਾ ਨਿਕਲਿਆ | ਲਗਾਤਾਰ ਇਲਾਜ ਕਰਨ ਤੋਂ ਬਾਦ ਉਹਨਾਂ ਇਹਨੂੰ ਘਰ ਭੇਜ ਦਿਤਾ | ਬੱਚਾ ਲਗਾਤਾਰ ਰੋ ਰਿਹਾ ਸੀ ਤੇ ਆਪਣੀਆਂ ਲੱਤਾਂ ਛਾਤੀ ਨਾਲ ਲਗਾ ਲੈਂਦਾ ਸੀ , ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਉਹਦੇ ਢਿੱਡ ਚ ਪੀੜ  ਵੀ ਹੈ | ਸਾਰੀਆਂ  ਅਲਾਮਤਾਂ ਨੋਟ ਕਰਨ ਤੋਂ ਬਾਦ ਮੈਂ ਦਵਾਈ ਦੇਕੇ ਭੇਜ ਦਿੱਤਾ |ਅੱਜ ਉਹ ਪੰਜ ਦਿਨ ਬਾਦ ਬੱਚੇ ਨੂੰ ਲੈਕੇ ਆਏ ਹਨ , ਉਸ ਵਿੱਚ ਬਹੁਤ ਬਦਲਾਅ ਹੈ | ਬੱਚੇ ਦੇ ਦਸਤ ਬਿਲਕੁਲ ਬੰਦ ਹੋ ਚੁੱਕੇ ਹਨ ਤੇ ਉਹ ਸਧਾਰਨ ਟੱਟੀ ਕਰ ਰਿਹਾ ਹੈ |ਇਹਨੂੰ ਭੁੱਖ ਵੀ ਲੱਗਣੀ ਸ਼ੁਰੂ ਹੋ ਗਈ ਹੈ | ਮਾਂ ਬਾਪ ਖੁਸ਼ ਹਨ |

No comments:

Post a Comment