जय माँ काली \ इन्द्रजीत कमल .... ਜੈ ਕਾਲੀ ਮਾਤਾ \ ਇੰਦਰਜੀਤ ਕਮਲ - Inderjeet Kamal

Latest

Tuesday, 19 May 2015

जय माँ काली \ इन्द्रजीत कमल .... ਜੈ ਕਾਲੀ ਮਾਤਾ \ ਇੰਦਰਜੀਤ ਕਮਲ

अभी  मेरे पास एक मरीज़ दवाई लेने आया | लक्षण पूछते पूछते मैंने पूछा ," कोई नशा करते हो ?"
बोला ," सारे करता हूँ  |"
मैंने पूछा ," काम क्या करते हो ?"
कहने लगा ," कोई नहीं !" #KamalDiKalam
मैंने पूछा , " काम कोई नहीं और नशे  सारे , ये कैसे हो सकता है !!"
कहने लगा ," जी , मैंने एक मन्दिर बनाया है कलि माता का ! बस उसकी पूजा करता हूँ !!
फिर मैंने किसी और प्रश्न की जरूरत महसूस नहीं की |

 ਹੁਣੇ ਇੱਕ ਮਰੀਜ਼ ਮੇਰੇ ਕੋਲ ਦਵਾਈ ਲੈਣ ਆਇਆ | ਅਲਾਮਤਾਂ ਪੁੱਛਦੇ ਪੁੱਛਦੇ ਮੈਂ ਪੁੱਛਿਆ," ਕੋਈ  ਨਸ਼ਾ ਕਰਦੇ ਹੋ ?"
ਕਹਿੰਦਾ ," ਸਾਰੇ ਕਰਦਾ ਹਾਂ |"
ਮੈਂ ਕਿਹਾ ," ਕੰਮ ਕੀ ਕਰਦੇ ਹੋ ? "
ਕਹਿੰਦਾ ," ਕੋਈ ਨਹੀਂ !" #KamalDiKalam
ਮੈਂ ਪੁੱਛਿਆ ," ਕੰਮ ਕੋਈ ਨਹੀਂ ਤੇ ਨਸ਼ੇ ਸਾਰੇ ਇਹ ਕਿਵੇਂ ਹੋ ਸਕਦਾ ? "
ਕਹਿੰਦਾ ," ਜੀ, ਮੈਂ ਇੱਕ ਮੰਦਿਰ ਬਣਾਇਆ ਹੈ ਕਾਲੀ ਮਾਤਾ ਦਾ ! ਬੱਸ ਉਹਦੀ ਪੂਜਾ ਕਰੀਦੀ ਏ !!"
ਫਿਰ ਮੈਂ ਕਿਸੇ ਹੋਰ ਸਵਾਲ ਦੀ ਜਰੂਰਤ ਨਾ ਸਮਝੀ !

No comments:

Post a Comment