ਪੈਸਾ ਬੋਲਦਾ ਹੈ \ ਇੰਦਰਜੀਤ ਕਮਲ - Inderjeet Kamal

Latest

Wednesday, 6 May 2015

ਪੈਸਾ ਬੋਲਦਾ ਹੈ \ ਇੰਦਰਜੀਤ ਕਮਲ

ਸਜ਼ਾ ਹੋਣ ਤੋਂ ਬਾਦ ਜਿੰਨੇ ਮਿੰਟ ਸਲਮਾਨ ਖਾਨ ਦੀ ਜ਼ਮਾਨਤ ( ਭਾਵੇਂ ਦੋ ਦਿਨ ਲਈ ਹੀ ) ਹੋਣ ਤੇ ਲੱਗੇ , ਆਮ ਆਦਮੀ ਨੂੰ ਇੰਨੇ ' ਮਹੀਨੇ ' ਸਿਰਫ ਇਹ ਸੋਚਣ, ਪਤਾ ਕਰਨ ਤੇ ਇੰਤਜ਼ਾਮ ਕਰਨ ਚ ਹੀ ਲੱਗ ਜਾਣੇ ਸਨ ਕਿ ਹੁਣ ਅੱਗੇ ਕਰਨਾ ਕੀ ਹੈ ? ‪#‎KamalDiKalam‬

No comments:

Post a Comment