ਦੋਵੇਂ ਮੀਆਂ ਬੀਵੀ ਆਏ | ਜਨਾਨੀ ਆਪਣੇ ਘਰ ਵਾਲੇ ਵੱਲ ਇਸ਼ਾਰਾ ਕਰਕੇ ਕਹਿੰਦੀ ," ਡਾਕਟਰ ਸਾਹਬ ਕੋਈ ਸਲਾਹ ਦਿਓ ਕੰਨ ਫਿਊਜ਼ ਜਿਹੇ ਰਹਿੰਦੇ ਨੇ |"
ਮੈਂ ਧਿਆਨ ਨਾਲ ਬੰਦੇ ਦੇ ਕੰਨਾਂ ਵੱਲ ਝਾਤੀ ਮਾਰਦੇ ਹੋਏ ਦਰਾਜ਼ ਵਿੱਚੋਂ ਟਾਰਚ ਕਢਦੇ ਹੋਏ ਪੁੱਛਿਆ ," ਝੱਪੇ ਆਉਂਦੇ ਨੇ ?"
ਕਹਿੰਦੀ ," ਨਹੀਂ , ਝੱਪੇ ਝੁੱਪੇ ਤਾਂ ਕੋਈ ਨਹੀਂ ਆਉਂਦੇ |" KamalDiKalam
ਮੈਂ ਬੰਦੇ ਨੂੰ ਆਪਣੇ ਕੋਲ ਬੈਠਾ ਟਾਰਚ ਨਾਲ ਉਹਦੇ ਕੰਨਾਂ ਵਿੱਚ ਰੌਸ਼ਨੀ ਮਾਰੀ ਤੇ ਕਿਹਾ ਕੰਨ ਤਾਂ ਬਿਲਕੁਲ ਸਾਫ਼ ਨੇ |
ਉਹ ਜਨਾਨੀ ਕਹਿੰਦੀ," ਇਹਦੇ ਨਾਲ ਕੰਨਾਂ ਤੇ ਵੀ ਅਸਰ ਪੈਂਦਾ ਏ ?"
ਮੈਂ ਪੁੱਛ ਹੀ ਲਿਆ , " ਕਿਹਦੇ ਨਾਲ ?"
ਕਹਿੰਦੀ ," ਮੁੰਡਾ ਆਖੇ ਨਹੀਂ ਲਗਦਾ | ਜੇ ਝਿੜਕਦੇ ਨੇ ਤੇ ਧਮਕੀਆਂ ਦਿੰਦਾ ਏ , ਇਸੇ ਕਰਕੇ ਹੀ ਕੰਨ ਫਿਉਜ਼ ਜਿਹੇ ਰਹਿੰਦੇ ਨੇ |"

ਮੈਂ ਮੱਥੇ ਤੇ ਹੱਥ ਰੱਖ ਕੇ ਬਹਿ ਗਿਆ |
No comments:
Post a Comment