ਲਓ ਜੀ , ਰਿਸ਼ੀਪਾਲ ਦਾ ਪੈਰ ਠੀਕ ਹੋ ਗਿਆ | ਹੁਣ ਕੁਝ ਨਿਸ਼ਾਨ ਬਾਕੀ ਹਨ , ਜੋ ਵਕਤ ਪਾਕੇ ਆਪਣੇ ਆਪ ਚਲੇ ਜਾਣਗੇ | ਨਰਾਇਣ ਗੜ੍ਹ ਨਿਵਾਸੀ ਰਿਸ਼ੀਪਾਲ ਨੇ ਦੱਸਿਆ ਕਿ ਉਹ ਇਸ ਬਿਮਾਰੀ ਦੇ ਇਲਾਜ ਵਾਸਤੇ ਪੀ.ਜੀ.ਆਈ . ਚੰਡੀਗੜ੍ਹ ਵੀ ਗਿਆ ਸੀ | ਉਹਨਾਂ ਇਹਦੇ ਪੈਰ ਦੇ ਮਹੁਕਿਆਂ ਨੂੰ ਵੈਲਡਿੰਗ ਕਰਨ ਵਰਗੇ ਬਿਜਲਈ ਜੰਤਰਾਂ ਨਾਲ ਵੀ ਸਾੜਿਆ , ਪਰ ਇਹ ਫਿਰ ਉੱਗ ਆਏ |ਇੱਕ ਡਾਕਟਰ ਨੇ ਇਹਨਾਂ ਨੂੰ ਤੇਜਾਬ ਨਾਲ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ , ਪਰ ਫਿਰ ਪਨਪ ਪਏ | #KamalDiKalam
ਰਿਸ਼ੀਪਾਲ ਪਿਛਲੇ ਕਈ ਸਾਲਾਂ ਤੋਂ ਇਹਨਾਂ ਮਹੁਕਿਆਂ ਤੋਂ ਪਰੇਸ਼ਾਨ ਸੀ , ਜਿਸ ਕਰਕੇ ਇਹ ਕਈ ' ਕਰਨੀ ਵਾਲੇ ' ਸੰਤਾਂ ਦੇ ਚਰਨੀ ਵੀ ਲੱਗਾ ਤੇ ਧਾਗੇ ਤਵੀਤਾਂ ਦਾ ਆਸਰਾ ਲਿਆ |
ਤਕਰੀਬਨ ਡੇਢ ਮਹੀਨਾ ਹੋਮਿਓਪੈਥੀਕ ਦਵਾਈ ਖਾਣ ਨਾਲ ਉਹਦੇ ਪੈਰ ਦੇ ਮਹੁਕੇ ਬਿਲਕੁਲ ਖਤਮ ਹੋ ਗਏ ਹਨ |
लो जी , ऋषिपाल का पांव ठीक हो गया | अब कुछ निशान बाकि हैं जो अपने आप्च्ले जाएँगे | नरायनगढ़ निवासी ऋषिपाल ने बताया कि वो इस बीमारी के इलाज के लिए पी . जी . आई .चंडीगढ़ भी गया था | उन्होंने इसके पैर के मस्सों को वैल्डिंग करने जैसे बिजलई यन्त्रों से भी जलाया , मगर वो दोबारा हो गए |एक डाक्टर ने इनको तेज़ाब से जला कर भी खत्म करने की कोशिश की , मगर फिर बन गए | #KamalDiKalam
ऋषिपाल गत कई वर्षों से इन् मस्सों से परेशान था , जिस कारण वह कई ' करनी वाले ' संतों के चरणों में भी गिरा और धागे तावीज़ भी लिए |
लगभग 1-1|2 माह होम्योपैथिक दवाई खाने से उसके पैर के मस्से बिल्कुल खत्म हो गए |

No comments:
Post a Comment