ਸਾਡੇ ਦੇਸ਼ ਦੇ ਵਹਿਮੀ ਲੋਕਾਂ ਨੇ ਇੱਕ ਨਵੇਂ ਧੰਦੇ ਨੂੰ ਜਨਮ ਦਿੱਤਾ ਹੈ, ਜਿਸ ਕਾਰਣ ਹਰ ਹਫਤੇ ਲੱਖਾਂ ਰੂਪਏ ਦੇ ਨਿੰਬੂ ਤੇ ਹਰੀਆਂ ਮਿਰਚਾਂ ਮੇਰੇ ਇਲਾਕੇ ਦੇ ਲੋਕ ਹੀ ਬਰਬਾਦ ਕਰ ਦਿੰਦੇ ਹਨ . ਕਹਿੰਦੇ ਨੇ ਦੁਨੀਆਂ ਤਰੱਕੀ ਕਰ ਰਹੀ ਹੈ. ਅਗਰ ਲੋਕ ਇਹੋ ਨਿੰਬੂ ਤੇ ਮਿਰਚਾਂ ਨੂੰ ਆਪਣੇ ਖਾਣੇ ਦਾ ਹਿੱਸਾ ਬਣਾਉਣ ਤਾਂ ਠੀਕ ਹੈ , ਪਰ ਇਹ ਤਾਂ ਆਪਣੇ ਕਾਰੋਬਾਰ ਦਾ ਮੰਦਾ ਰੋਕਣ ਵਾਸਤੇ ਇੱਕ ਵਹਿਮ ਚ ਪੈਕੇ ਇਹਨਾਂ ਨੂੰ ਬਰਬਾਦ ਕਰ ਦਿੰਦੇ ਹਨ
ਧੰਨ ਹਨ ਮੇਰੇ ਦੇਸ਼ ਦੇ ਲੋਕ !!
ਧੰਨ ਹਨ ਮੇਰੇ ਦੇਸ਼ ਦੇ ਲੋਕ !!
No comments:
Post a Comment