ਕਿਸੇ ਨੂੰ ਨਾ ਦੱਸੀਂ \ ਇੰਦਰਜੀਤ ਕਮਲ - Inderjeet Kamal

Latest

Thursday, 18 September 2014

ਕਿਸੇ ਨੂੰ ਨਾ ਦੱਸੀਂ \ ਇੰਦਰਜੀਤ ਕਮਲ

ਬਹੁਤ ਸਾਲ ਪਹਿਲਾਂ ਪੰਜਾਬੀ ਟ੍ਰਿਬਿਉਨ ਵਿੱਚ ਮੇਰੀ ਇੱਕ ਕਹਾਣੀ ਛਪੀ ਨਾਂ ਸੀ ," ਕਿਸੇ ਨੂੰ ਨਾ ਦੱਸੀਂ "
ਇੱਕ ਦੋਸਤ ਕਹਿੰਦਾ ,
"ਸੁਣਿਆਂ ਏ ਤੇਰੀ ਕਹਾਣੀ ਛਪੀ ਏ ? "
ਮੈਂ ਕਿਹਾ ,
" ਹਾਂ, ਪੰਜਾਬੀ ਟ੍ਰਿਬਿਉਨ ਵਿੱਚ ਛਪੀ ਏ ."
ਕਹਿੰਦਾ ,
" ਕਿਹੜੀ ?"
ਮੈਂ ਕਿਹਾ ,
" ਕਿਸੇ ਨੂੰ ਨਾ ਦੱਸੀ "
ਅੱਗੋਂ ਕਹਿੰਦਾ ,
" ਹੱਦ ਹੋਗੀ ਤੇਰੇ ਵਾਲੀ ਵੀ ! ਮੈਂ ਇੰਨਾ ਕਮਲਾ ਵੀ ਨਹੀਂ ਹਾਂ ਕਿ ਲੋਕਾਂ ਨੂੰ ਦੱਸਦਾ ਫਿਰੂੰ !" 27-11-13 

No comments:

Post a Comment