ਭੂਤ ਪ੍ਰੇਤ ਦਾ ਇਲਾਜ \ ਇੰਦਰਜੀਤ ਕਮਲ - Inderjeet Kamal

Latest

Saturday, 13 September 2014

ਭੂਤ ਪ੍ਰੇਤ ਦਾ ਇਲਾਜ \ ਇੰਦਰਜੀਤ ਕਮਲ


ਭੂਤਾਂ ਪ੍ਰੇਤਾਂ ਦੇ ਕੇਸ ਜਦੋਂ ਆਉਂਦੇ ਨੇ 

 ਤਾਂ ਲੋਕ ਅਕਸਰ ਕਹਿੰਦੇ ਨੇ ,

' ਜਦੋਂ ਇਹਦੇ ਚ ਚੀਜ਼ ਆਉਂਦੀ ਏ ,

ਇਹਦੇ ਚ ਬੜੀ ਸ਼ਕਤੀ ਆ ਜਾਂਦੀ ਏ ,

ਇਹ ਕਈ ਕਈ ਬੰਦਿਆਂ ਦੇ ਕਾਬੂ ਨਹੀਂ ਆਉਂਦਾ '

ਅਸਲ ਵਿੱਚ ਉਸ ਬੰਦੇ ਵਿੱਚ ਕੋਈ ਸ਼ਕਤੀ ਨਹੀਂ ਆਉਂਦੀ

ਸਗੋਂ ਸੰਭਾਲਣ ਵਾਲੇ ਡਰ ਜਾਂਦੇ ਨੇ ਤੇ ਉਹਨਾਂ ਦੀ ਸ਼ਕਤੀ ਘਟ ਜਾਂਦੀ ਏ

ਥੋੜੀ ਜਿਹੀ ਹਿੰਮਤ ਕਰਨ ਨਾਲ ਮਰੀਜ਼ ਨੂੰ ਕਾਬੂ ਕੀਤਾ ਜਾ ਸਕਦਾ ਹੈ 

1 comment: