ਹੁਣੇ ਇੱਕ ਆਇਆ ਕਹਿੰਦਾ ," ਡਾਕਟਰ ਸਾਹਬ ਇੱਥੇ ਕੋਈ ਕੁੱਤਾ ਡਾਕਟਰ ਹੈ ?" ਮੈਂ ਕਿਹਾ ,' ਕੀ ਮਤਲਬ ?' ਕਹਿੰਦਾ , " ਮੇਰੇ ਕੁੱਤੇ ਨੂੰ ਗਵਾਂਢੀਆਂ ਦੇ ਕੁੱਤੇ ਨੇ ਕੱਟ ਲਿਆ ਏ , ਇਲਾਜ ਕਰਵਾਉਣਾ ਸੀ |" ਮੈਂ ਡਾਕਟਰ Kuljinder Dhillon ਦਾ ਫੋਨ ਨੰਬਰ ਦੇ ਦਿੱਤਾ ਤੇ ਕਿਹਾ ," ਮੈਂ ਤਾਂ ਇੱਕ ਹੀ ਡੰਗਰ ਡਾਕਟਰ ਨੂੰ ਜਾਣਦਾ ਹਾਂ |" 09-08-14 Read more
No comments:
Post a Comment