ਇੱਕ ਕਹਿੰਦਾ ," ਕਿੱਥੇ ਰਹਿੰਦੇ ਹੋ , ਕਦੇ ਮਿਲੇ ਨਹੀਂ !" ਮੈਂ ਕਿਹਾ ," ਭਰਾਵਾ ਤੇਰੀ ਜੇਬ੍ਹ ਚ ਰਹਿਨਾ |" ਕਹਿੰਦਾ ," ਕੀ ਮਤਲਬ ? " ਮੈਂ ਕਿਹਾ," ਮੋਬਾਇਲ ਤੇਰੀ ਜੇਬ੍ਹ ਚ ਹੈ , ਉਹਦੇ ਚ ਮੇਰਾ ਨੰਬਰ ਸੇਵ ਹੈ , ਜਦੋਂ ਮਰਜ਼ੀ ਜੇਬ੍ਹ ਚ ਹੱਥ ਪਾਕੇ ਮਿਲ ਲਿਆ ਕਰ |" # KamalDiKalam
Friday, 17 March 2017
New
ਕਿੱਥੇ ਰਹਿੰਦੇ ਹੋ ? ਇੰਦਰਜੀਤ ਕਮਲ
About Inderjeet Kamal
A homeopath by profession. A writer by passion.
Subscribe to:
Post Comments (Atom)
No comments:
Post a Comment